FacebookTwitterg+Mail

ਬੋਲਡਨੈੱਸ ਨਾਲ ਭਰਪੂਰ ਸਾਬਕਾ ਬਿੱਗ ਬੌਸ ਮੁਕਾਬਲੇਬਾਜ਼ ਦੀਆਂ ਤਸਵੀਰਾਂ ਵਾਇਰਲ

lucinda nicholas
28 May, 2018 05:37:55 PM

ਮੁੰਬਈ (ਬਿਊਰੋ)— ਵਿਵਾਦਿਤ ਰਿਐਲਿਟੀ ਸ਼ੋਅ 'ਬਿੱਗ ਬੌਸ' ਦੇ 11ਵੇਂ ਸੀਜ਼ਨ 'ਚ ਇਕ ਵਿਦੇਸ਼ੀ ਹਸੀਨਾ ਨੇ ਵੀ ਹਿੱਸਾ ਲਿਆ ਸੀ। ਆਸਟਰੇਲੀਆਈ ਮਾਡਲ ਲੁਸਿੰਡਾ ਨਿਕੋਲਸ ਸ਼ੋਅ 'ਚ 'ਗੁਆਂਢੀ' ਮੁਕਾਬਲੇਬਾਜ਼ ਦੇ ਤੌਰ 'ਤੇ ਨਜ਼ਰ ਆਈ ਸੀ। ਇਨ੍ਹੀਂ ਦਿਨੀਂ ਲੁਸਿੰਡਾ ਆਪਣੇ ਬੋਲਡ ਅੰਦਾਜ਼ ਕਾਰਨ ਚਰਚਾ 'ਚ ਹੈ।Punjabi Bollywood Tadka
ਲੁਸਿੰਡਾ ਇੰਸਟਾਗ੍ਰਾਮ 'ਤੇ ਕਾਫੀ ਪ੍ਰਸਿੱਧ ਹੈ ਤੇ ਅਕਸਰ ਆਪਣੀਆਂ ਹੌਟ ਤੇ ਬੋਲਡ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ।
Punjabi Bollywood Tadka
ਲੁਸਿੰਡਾ ਨੇ ਆਸਟਰੇਲੀਆਈ ਫਿਲਮ 'ਚ ਵੀ ਕੰਮ ਕੀਤਾ ਹੈ। ਸਾਲ 2010 'ਚ ਉਸ ਨੇ 17 ਸਾਲ ਦੀ ਉਮਰ 'ਚ ਮਿਸ ਵਰਲਡ ਸਾਊਥ ਏਸ਼ੀਆ ਦਾ ਖਿਤਾਬ ਆਪਣੇ ਨਾਂ ਕੀਤਾ ਸੀ।
Punjabi Bollywood Tadka
ਆਸਟਰੇਲੀਆਈ ਫਿਲਮਾਂ ਤੋਂ ਇਲਾਵਾ ਲੁਸਿੰਡਾ ਨੇ ਭਾਰਤੀ ਫਿਲਮਾਂ 'ਚ ਵੀ ਕੰਮ ਕੀਤਾ ਹੈ।
Punjabi Bollywood Tadka
ਫਿਲਮ 'ਬੌਸ' ਦੇ ਹਿੱਟ ਪਾਰਟੀ ਨੰਬਰ 'ਪਾਰਟੀ ਆਲ ਨਾਈਟ' 'ਚ ਅਕਸ਼ੇ ਕੁਮਾਰ ਨਾਲ ਲੁਸਿੰਡਾ ਨੂੰ ਵੀ ਦੇਖਿਆ ਗਿਆ ਸੀ।
Punjabi Bollywood Tadka
ਕਾਰਤਿਕ ਆਰੀਅਨ ਤੇ ਪਰੇਸ਼ ਰਾਵਲ ਸਟਾਰਰ ਫਿਲਮ 'ਗੈਸਟ ਇਨ ਲੰਡਨ' ਉਸ ਦੀ ਆਖਰੀ ਰਿਲੀਜ਼ ਹੋਈ ਬਾਲੀਵੁੱਡ ਫਿਲਮ ਹੈ।
Punjabi Bollywood Tadka
ਲੁਸਿੰਡਾ 11ਵੇਂ ਸੀਜ਼ਨ 'ਚ 'ਬਿੱਗ ਬੌਸ' ਦੇ ਘਰ 'ਚ ਇਕੋ-ਇਕ ਵਿਦੇਸ਼ੀ ਮੁਕਾਬਲੇਬਾਜ਼ ਸੀ, ਜਿਸ ਨੇ ਪ੍ਰੀਮੀਅਰ ਐਪੀਸੋਡ 'ਚ ਕਾਫੀ ਧਿਆਨ ਖਿੱਚਿਆ।
Punjabi Bollywood Tadka


Tags: Lucinda Nicholas Bigg Boss Instagram Akshay Kumar

Edited By

Rahul Singh

Rahul Singh is News Editor at Jagbani.