FacebookTwitterg+Mail

ਕਿਸੇ ਰਾਜ ਮਹਿਲ ਤੋਂ ਘੱਟ ਨਹੀਂ ਮਲਾਇਕਾ ਦਾ ਬੰਗਲਾ, ਦੇਖੋ ਸ਼ਾਨਦਾਰ ਤਸਵੀਰਾਂ

malaika arora khan luxury apartment
31 May, 2018 04:05:48 PM

ਮੁੰਬਈ(ਬਿਊਰੋ)— ਬਾਲੀਵੁੱਡ ਮਸ਼ਹੂਰ ਅਦਾਕਾਰਾ ਮਲਾਇਕਾ ਅਰੋੜਾ ਖਾਨ ਇੰਨੀ ਦਿਨੀਂ ਆਪਣੀਆਂ ਬੋਲਡ ਤਸਵੀਰਾਂ ਨੂੰ ਲੈ ਕੇ ਸੁਰਖੀਆਂ ਛਾਈ ਹੋਈ ਹੈ। ਹਾਲ ਹੀ 'ਚ ਮਲਾਇਕਾ ਅਰੋੜਾ ਨੇ ਆਪਣੇ ਮੁੰਬਈ ਅਪਾਰਟਮੈਂਟ ਦੀਆਂ ਕੁਝ ਤਸਵੀਰਾਂ ਫੈਨਜ਼ ਨਾਲ ਸ਼ੇਅਰ ਕੀਤੀਆਂ ਹਨ, ਜੋ ਕਾਫੀ ਸ਼ਾਨਦਾਰ ਹਨ।
Punjabi Bollywood Tadka
ਦੱਸ ਦੇਈਏ ਕਿ ਮਲਾਇਕਾ ਦਾ ਇਹ ਅਪਾਰਟਮੈਂਟ ਕਾਫੀ ਵੱਡਾ ਤੇ ਸ਼ਾਨਦਾਰ ਹੈ। ਇਸ ਅਪਾਰਟਮੈਂਟ 'ਚ ਇਕ ਗਣੇਸ਼ ਦਾ ਮੰਦਿਰ ਵੀ ਬਣਾਇਆ ਗਿਆ ਹੈ, ਜੋ ਕਾਫੀ ਖੂਬਸੂਰਤ ਹੈ। 
Punjabi Bollywood Tadka
ਦੱਸਣਯੋਗ ਹੈ ਕਿ ਪਿਛਲੇ ਸਾਲ ਮਲਾਇਕਾ ਨੇ ਅਰਬਾਜ਼ ਖਾਨ ਤੋਂ 18 ਸਾਲ ਪੁਰਾਣਾ ਰਿਸ਼ਤਾ ਅਧਿਕਾਰਿਤ ਤੌਰ 'ਤੇ ਤੋੜ ਦਿੱਤਾ ਹੈ। ਉਸ ਤੇ ਅਰਬਾਜ਼ ਦਾ ਤਲਾਕ ਹੋ ਚੁੱਕਾ ਹੈ। ਇਸ ਅਪਾਰਟਮੈਂਟ 'ਚ ਉਹ ਇਕੱਲੀ ਰਹਿੰਦੀ ਹੈ।
Punjabi Bollywood Tadka
ਉਹ ਅਕਸਰ ਹੀ ਆਪਣੀ ਗੈਂਗ ਗਰਲ ਨਾਲ ਇਥੇ ਪਾਰਟੀ ਤੇ ਸੈਲੀਬ੍ਰੇਸ਼ਨ ਕਰਦੀ ਰਹਿੰਦੀ ਹੈ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਮਲਾਇਕਾ ਨੇ ਆਪਣੇ ਇੰਸਟਾਗ੍ਰਾਮ 'ਤੇ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਸਨ, ਜੋ ਲੋਕਾਂ ਵਲੋਂ ਖੂਬ ਪਸੰਦ ਕੀਤੀਆਂ ਜਾ ਰਹੀਆਂ ਹਨ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Malaika Arora KhanMinimalist Luxury ApartmentArbaaz KhanSalman KhanNach Baliye 1Zara Nachke DikhaJhalak Dikhhla Jaa

Edited By

Sunita

Sunita is News Editor at Jagbani.