FacebookTwitterg+Mail

'ਪਲੇਅਬੁਆਏ' ਦੀ ਮਾਡਲ ਦੀਆਂ ਇਹ ਤਸਵੀਰਾਂ ਦੇਖ ਤੁਸੀਂ ਵੀ ਸ਼ਰਮਾ ਜਾਓਗੇ

playboy
10 May, 2018 08:06:10 PM

ਲਾਸ ਏਂਜਲਸ (ਬਿਊਰੋ)— ਤਸਵੀਰਾਂ 'ਚ ਤੁਸੀਂ ਪਲੇਅਬੁਆਏ ਮਾਡਲ ਰੇਚਲ ਮੋਰਟੇਂਸਨ ਨੂੰ ਦੇਖ ਰਹੇ ਹੋ। ਪਲੇਅਬੁਆਏ ਮੈਗਜ਼ੀਨ ਬੇਸ਼ੱਕ ਬੰਦ ਹੋ ਗਈ ਹੈ ਪਰ ਰੇਚਲ ਆਪਣੀਆਂ ਤਸਵੀਰਾਂ ਨਾਲ ਅੱਜ ਵੀ ਆਪਣੇ ਫੈਨਜ਼ ਦਾ ਦਿਲ ਜਿੱਤ ਰਹੀ ਹੈ।
Punjabi Bollywood Tadka
ਅੱਜ ਰੇਚਲ ਇੰਸਟਾਗ੍ਰਾਮ ਦੀਆਂ 20 ਸੈਕਸੀਐਸਟ ਮਾਡਲਜ਼ 'ਚੋਂ ਇਕ ਹੈ। ਰੇਚਲ ਨੂੰ ਇਹ ਖਿਤਾਬ ਅਪ੍ਰੈਲ 2017 'ਚ ਦਿੱਤਾ ਗਿਆ ਸੀ।
Punjabi Bollywood Tadka
ਰੇਚਲ 'ਚ ਲੋਕਾਂ ਨੂੰ ਲਿੰਡਸੇ ਪੇਲਾਸ, ਸ਼ਾਰਲੇਟ ਮੈਕਕਿਨੀ ਦੇ ਨਾਲ ਉਪਟਨ ਵਰਗੀਆਂ ਸੈਲੇਬ੍ਰਿਟੀਜ਼ ਦੀ ਝਲਕ ਦਿਖਦੀ ਹੈ।
Punjabi Bollywood Tadka
ਰੇਚਲ ਦਾ ਇੰਸਟਾਗ੍ਰਾਮ ਅਕਾਊਂਟ ਉਸ ਦੀਆਂ ਹੌਟ ਤੇ ਨਿਊਡ ਤਸਵੀਰਾਂ ਨਾਲ ਭਰਿਆ ਹੋਇਆ ਹੈ।
Punjabi Bollywood Tadka
ਪਲੇਅਬੁਆਏ ਤੋਂ ਇਲਾਵਾ ਰੇਚਲ ਰੋਲਿੰਗ ਸਟੋਨ ਤੇ ਜੀ. ਕਿਊ. ਮੈਗਜ਼ੀਨ ਲਈ ਵੀ ਫੋਟੋਸ਼ੂਟ ਕਰਵਾ ਚੁੱਕੀ ਹੈ।
Punjabi Bollywood Tadka
ਰੇਚਲ ਸੈਮੀ ਨਿਊਡ ਤਸਵੀਰਾਂ ਖਿੱਚਵਾਉਣ 'ਚ ਵੀ ਬੇਹੱਦ ਸਹਿਜ ਮਹਿਸੂਸ ਕਰਦੀ ਹੈ।
Punjabi Bollywood Tadka
ਰੇਚਲ ਇਕ ਬੇਟੇ ਦੀ ਮਾਂ ਵੀ ਹੈ। ਜਦੋਂ ਰੇਚਲ ਘਰ 'ਚ ਹੁੰਦੀ ਹੈ ਤਾਂ ਕੁਕਿੰਗ ਕਰਨਾ ਪਸੰਦ ਕਰਦੀ ਹੈ।
Punjabi Bollywood Tadka
ਰੇਚਲ ਨੂੰ ਪੜ੍ਹਨ ਦਾ ਬਹੁਤ ਸ਼ੌਕ ਹੈ। ਉਹ ਕੋਸ਼ਿਸ਼ ਕਰਦੀ ਹੈ ਕਿ ਸ਼ਾਮ ਨੂੰ ਅੱਠ ਵਜੇ ਤੋਂ ਬਾਅਦ ਉਹ ਆਪਣੀ ਮਨਪਸੰਦ ਕਿਤਾਬ ਪੜ੍ਹੇ।
Punjabi Bollywood Tadka


Tags: Playboy Model Rachel Mortenson Hollywood Photoshoot

Edited By

Rahul Singh

Rahul Singh is News Editor at Jagbani.