FacebookTwitterg+Mail

ਹੌਟ ਤਸਵੀਰਾਂ ਨਾਲ ਇੰਸਟਾਗ੍ਰਾਮ 'ਤੇ ਅੱਗ ਵਰ੍ਹਾ ਰਹੀ ਹੈ 'ਸਪਲਿਟਸਵਿਲਾ 7' ਦੀ ਸਕਾਰਲੇਟ ਰੋਜ਼

scarlett rose too hot pics
26 April, 2018 06:56:26 PM

ਮੁੰਬਈ (ਬਿਊਰੋ)— ਹਾਲ ਹੀ 'ਚ 'ਸਪਲਿਟਸਵਿਲਾ' ਦਾ 7ਵਾਂ ਸੀਜ਼ਨ ਜਿੱਤਣ ਵਾਲੀ ਸਕਾਰਲੇਟ ਰੋਜ਼ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਬੇਹੱਦ ਹੌਟ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਕੇ ਉਹ ਲਿਖਦੀ ਹੈ 'ਬੰਪੀ ਸਵਾਰੀ ਹੈ, ਜਿਸ 'ਤੇ ਤੁਸੀਂ ਅੱਗੇ ਜਾਣਾ ਹੈ।'
Punjabi Bollywood Tadka
ਦੱਸਣਯੋਗ ਹੈ ਕਿ ਸਕਾਰਲੇਟ ਰੋਜ਼ ਨੇ ਟੀ. ਵੀ. ਸ਼ੋਅ 'ਫਨਾਹ' ਨਾਲ ਡੈਬਿਊ ਕੀਤਾ ਸੀ।
Punjabi Bollywood Tadka
ਉਹ ਅਕਸਰ ਅਜਿਹੀਆਂ ਤਸਵੀਰਾਂ ਪੋਸਟ ਕਰਕੇ ਆਪਣੇ ਫੈਨਜ਼ ਨੂੰ ਖੁਦ ਨਾਲ ਜੋੜ ਕੇ ਰੱਖਦੀ ਹੈ।
Punjabi Bollywood Tadka
ਸਕਾਰਲੇਟ ਨੇ ਸਾਲ 2012 'ਚ ਮਾਡਲਿੰਗ ਨਾਲ ਕਰੀਅਰ ਦੀ ਸ਼ੁਰੂਆਤ ਕੀਤੀ।
Punjabi Bollywood Tadka
ਉਸ ਦਾ ਜਨਮ ਗੋਆ 'ਚ ਹੋਇਆ।
Punjabi Bollywood Tadka
ਉਸ ਨੇ ਕਈ ਕੈਲੰਡਰ ਫੋਟੋਸ਼ੂਟਜ਼ ਤੇ ਐਡਸ ਵੀ ਕੀਤੀਆਂ ਹਨ।
Punjabi Bollywood Tadka
ਉਹ ਇਕ ਸੋਸ਼ਲ ਮੀਡੀਆ ਸਨਸਨੀ ਵੀ ਹੈ।
Punjabi Bollywood Tadka
ਇੰਸਟਾਗ੍ਰਾਮ 'ਤੇ ਉਸ ਦੇ 4 ਲੱਖ 89 ਹਜ਼ਾਰ ਫਾਲੋਅਰਜ਼ ਹਨ।
Punjabi Bollywood Tadka
ਸਕਾਰਲੇਟ ਨੇ ਪਹਿਲਾਂ ਆਸਾਮ ਤੇ ਫਿਰ ਗੋਆ 'ਚ ਪੜ੍ਹਾਈ ਪੂਰੀ ਕੀਤੀ। ਉਹ ਟੀ. ਵੀ. ਸ਼ੋਅ 'ਕੈਸੀ ਯੇ ਯਾਰੀਆਂ' ਦਾ ਹਿੱਸਾ ਵੀ ਰਹੀ ਹੈ।


Tags: Scarlett Rose Splitsvilla 7 Hot Pics Instagram Model

Edited By

Rahul Singh

Rahul Singh is News Editor at Jagbani.