FacebookTwitterg+Mail

IPL2018: KKR ਦੀ ਜਿੱਤ ਤੋਂ ਬਾਅਦ ਸ਼ਾਹਰੁਖ ਨੇ ਕਿਉਂ ਸ਼ੇਅਰ ਕੀਤੀ ਦਿਨੇਸ਼ ਦੀ ਗੰਦੀ ਤਸਵੀਰ, ਜਾਣੋ

shah rukh khan and dinesh karthik
16 May, 2018 10:38:53 AM

ਮੁੰਬਈ(ਬਿਊਰੋ)— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ) ਦੇ 11ਵੇਂ ਸੀਜ਼ਨ 'ਚ ਬੁੱਧਵਾਰ ਰਾਜਸਥਾਨ ਰਾਇਲਜ਼ ਦੇ ਕੋਲਕਾਤਾ ਨਾਈਟ ਰਾਈਡਰਜ਼ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਤੋਂ ਬਾਅਦ ਕੇ. ਕੇ. ਆਰ. ਦੇ ਕੋ-ਓਨਰ ਸ਼ਾਹਰੁਖ ਖਾਨ ਕਾਫੀ ਖੁਸ਼ ਹਨ। ਮੈਚ ਕੇ. ਕੇ. ਆਰ. ਦੇ ਹੋਮ ਗਰਾਊਂਡ ਇਰਡਨ ਗਾਰਡਸ 'ਤੇ ਖੇਡਿਆ ਗਿਆ ਸੀ, ਜਿਥੇ ਪਿਛਲੇ ਮੈਚ 'ਚ ਕੇ. ਕੇ. ਆਰ ਨੂੰ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
Punjabi Bollywood Tadka
ਕੇ. ਕੇ. ਆਰ. ਦੀ ਹਾਰ ਤੋਂ ਬਾਅਦ ਸ਼ਾਹਰੁਖ ਖਾਨ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਫੈਨਜ਼ ਤੋਂ ਮੁਆਫੀ ਮੰਗੀ ਸੀ। ਇਸ ਵਾਰ ਕੇ. ਕੇ. ਆਰ. ਨੇ ਪਿਛਲੇ ਮੈਚ 'ਕਿੰਗਜ਼ ਇਲੈਵਨ ਪੰਜਾਬ' ਨੂੰ ਹਰਾਇਆ ਤੇ ਫਿਲਮ ਰਾਜਸਥਾਨ ਰਾਇਲਜ਼ ਨੂੰ। 'ਕਿੰਗਜ਼ ਇਲੈਵਨ ਪੰਜਾਬ' ਖਿਲਾਫ ਜਿੱਤ ਤੋਂ ਬਾਅਦ ਸ਼ਾਹਰੁਖ ਨੇ ਆਪਣੀ ਇਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਸੀ ਕਿ ਦਿਨੇਸ਼ ਕਾਰਤਿਕ ਨੇ ਮੈਨੂੰ ਤਸਵੀਰ ਸ਼ੇਅਰ ਕਰਨ ਲਈ ਕਿਹਾ ਸੀ।

Punjabi Bollywood Tadka

ਹੁਣ ਜਿੱਤ ਤੋਂ ਬਾਅਦ ਕਿੰਗ ਖਾਨ ਨੇ ਦਿਨੇਸ਼ ਕਾਰਤਿਕ ਦੀ ਤਸਵੀਰ ਸ਼ੇਅਰ ਕੀਤੀ ਹੈ, ਤਸਵੀਰ 'ਚ ਦਿਨੇਸ਼ ਕਾਰਤਿਕ ਹੱਸਦਾ ਨਜ਼ਰ ਆ ਰਿਹਾ ਹੈ ਪਰ ਤਸਵੀਰ ਟੀ. ਵੀ. ਤੋਂ ਲਈ ਗਈ ਹੈ, ਲਿਹਾਜਾ ਸਾਫ ਨਹੀਂ ਹੈ। ਤਸਵੀਰ ਦੀ ਕਵਾਲਿਟੀ ਕਾਫੀ ਖਰਾਬ ਹੈ।

Punjabi Bollywood Tadka
ਕਿੰਗ ਖਾਨ ਨੇ ਇਕ ਕੇ. ਕੇ. ਆਰ. ਦੇ ਫੈਨਜ਼ ਦੀ ਤਸਵੀਰ ਵੀ ਟਵਿਟਰ 'ਤੇ ਸ਼ੇਅਰ ਕੀਤੀ ਹੈ। ਰਾਜਸਥਾਨ ਰਾਇਲਸ ਨੇ ਪਹਿਲੇ ਬੱਲੇਬਾਜ਼ੀ ਕਰਦੇ ਹੋਏ 142 ਰਨ ਬਣਾਏ, ਟੀਮ ਪੂਰੇ 20 ਓਵਰ ਵੀ ਨਹੀਂ ਖੇਡ ਸਕੀ ਤੇ 19 ਓਵਰ 'ਚ ਹੀ ਆਲਆਊਟ ਹੋ ਗਈ? ਕੇ. ਕੇ. ਆਰ. ਨੇ 18 ਓਵਰ 'ਚ 4 ਵਿਕਟ ਟੀਚਾ ਹਾਸਲ ਕਰ ਲਿਆ।
Punjabi Bollywood Tadka


Tags: Shah Rukh KhanDinesh KarthikKKRTwitterKolkata Knight RidersBollywood Celebrity

Edited By

Sunita

Sunita is News Editor at Jagbani.