FacebookTwitterg+Mail

ਖੁਦਕੁਸ਼ੀ ਨਾਲ ਐਸ਼ਵਰਿਆ ਤੇ ਸੜਕ ਹਾਦਸੇ 'ਚ ਹੋਈ ਹਨੀ ਸਿੰਘ ਦੀ ਮੌਤ, ਇਹ ਸਨ ਟੌਪ ਝੂਠੀਆਂ ਅਫਵਾਹਾਂ

these bollywood celebrities death rumours fans shocked
20 May, 2018 04:18:47 PM

ਮੁੰਬਈ(ਬਿਊਰੋ)— ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਲਗਾਤਾਰ ਮੈਸੇਜ ਵਾਇਰਲ ਹੋ ਰਿਹਾ ਸੀ ਕਿ ਮਹਾਬਲੇਸ਼ਰ ਕੋਲ ਬਾਲੀਵੁੱਡ ਐਕਟਰ ਅਜੇ ਦੇਵਗਨ ਦਾ ਹੈਲੀਕਾਪਟਰ ਕ੍ਰੈਸ਼ ਹੋ ਗਿਆ ਹੈ। ਇਸ ਮੈਸੇਜ ਨੂੰ ਪੜ ਕੇ ਅਜੇ ਦੇ ਫੈਨਜ਼ ਕਾਫੀ ਪਰੇਸ਼ਾਨ ਹੋ ਗਏ, ਜਿਸ ਤੋਂ ਬਾਅਦ ਸੱਚ ਸਾਹਮਣੇ ਆਇਆ ਕਿ ਇਹ ਖਬਰ ਫਰਜੀ ਹੈ ਤੇ ਅਜੇ ਦੇਵਗਨ ਬਿਲਕੁਲ ਠੀਕ ਹੈ। ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ ਜਦੋਂ ਬਾਲੀਵੁੱਡ ਸੈਲੀਬ੍ਰਿਟੀਜ਼ ਅਫਵਾਹਾਂ ਦੇ ਸ਼ਿਕਾਰ ਹੋਏ ਹੋਣ। ਇਸ ਤੋਂ ਪਹਿਲਾਂ ਵੀ ਕਈ ਸਿਤਾਰਿਆਂ ਦੀ ਮੌਤ ਦੀਆਂ ਅਫਵਾਹਾਂ ਫੈਲ ਚੁੱਕੀਆਂ ਹਨ। ਬਾਲੀਵੁੱਡ ਐਸ਼ਵਰਿਆ ਰਾਏ ਵੀ ਝੂਠੀ ਖਬਰ ਦਾ ਸ਼ਿਕਾਰ ਹੋ ਚੁੱਕੀ ਹੈ।
Punjabi Bollywood Tadka
ਸਾਲ 2016 'ਚ ਐਸ਼ਵਰਿਆ ਰਾਏ ਬੱਚਨ ਬਾਰੇ ਅਫਵਾਹ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ ਕਿ ਸੱਸ ਸੋਹਰੇ (ਜਯਾ ਬੱਚਨ ਤੇ ਅਮਿਤਾਭ ਬੱਚਨ) ਨਾਲ ਬਣ ਨਹੀਂ ਰਹੀ, ਜਿਸ ਤੋਂ ਬਾਅਦ ਉਸ ਨੇ ਜ਼ਹਿਰਲੀ ਦਵਾਈ ਖਾ ਕੇ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਸਾਰੀਆਂ ਅਟਕਲਾਂ 'ਤੇ ਵਿਰਾਮ ਲਾਉਂਦੇ ਹੋਏ ਐਸ਼ਵਰਿਆ ਰਾਏ ਕੁਝ ਦਿਨਾਂ ਬਾਅਦ ਹੀ ਮਨੀਸ਼ ਮਲਹੋਤਰਾ ਦੀ ਪਾਰਟੀ 'ਚ ਸ਼ਾਮਲ ਹੋਈ।
Punjabi Bollywood Tadka
ਸਾਲ 2014 'ਚ ਯੋ ਯੋ ਹਨੀ ਸਿੰਘ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ, ਜਿਸ 'ਚ ਦੱਸਿਆ ਗਿਆ ਸੀ ਕਿ ਇਕ ਸੜਕ ਹਾਦਸੇ 'ਚ ਉਨ੍ਹਾਂ ਦੀ ਮੌਤ ਹੋ ਗਈ। ਹਾਲਾਂਕਿ ਕੁਝ ਸਮੇਂ ਬਾਅਦ ਹੈ ਹਨੀ ਸਿੰਘ ਦੇ ਕਰੀਬੀ ਨੇ ਦੱਸਿਆ ਕਿ ਉਹ ਦੁਬਈ 'ਚ ਉਹ ਠੀਕ ਹੈ। ਹਨੀ ਸਿੰਘ ਦੀ ਜਿਹੜੀ ਤਸਵੀਰ ਲੀਕ ਹੋਈ ਸੀ, ਉਹ ਉਸ ਦੇ ਗੀਤ 'ਬ੍ਰਿੰਗ ਮੀ ਬੈਕ' ਦੀ ਸੀ।
Punjabi Bollywood Tadka
ਸਾਲ 2016 'ਚ ਕਈ ਲੋਕਾਂ ਨੇ ਫੇਸਬੁੱਕ 'ਤੇ ਇਹ ਮੈਸੇਜ ਆਇਆ ਕਿ ਮੇਗਾਸਟਾਰ ਅਮਿਤਾਭ ਬੱਚਨ ਦੀ ਮੌਤ ਹੋ ਗਈ ਹੈ। ਇਸ ਮੈਸੇਜ  'ਚ ਦੱਸਿਆ ਗਿਆ ਸੀ ਕਿ 23 ਫਰਵਰੀ ਨੂੰ ਸਵੇਰੇ 11 ਵਜੇ ਅਮਿਤਾਭ ਬੱਚਨ ਨੇ ਇਸ ਦੁਨੀਆ ਨੂੰ ਅਲਵਿਦ ਆਖ ਦਿੱਤਾ ਸੀ। ਇਸ ਅਫਵਾਗ ਨੇ ਬਿੱਗ ਬੀ ਦੇ ਫੈਨਜ਼ ਨੂੰ ਕਾਫੀ ਪਰੇਸ਼ਾਨ ਕਰ ਦਿੱਤਾ ਸੀ।
Punjabi Bollywood Tadka
Ajay Devgan​​​​​​​
Punjabi Bollywood Tadka
Shah Rukh Khan
Punjabi Bollywood Tadka
Katrina Kaif
​​​​​​​
Punjabi Bollywood Tadka
Rajinikanth
Punjabi Bollywood Tadka
Ayushmann Khurrana
Punjabi Bollywood Tadka
Dilip Kumar
Punjabi Bollywood Tadka
Farida Jalal


Tags: Aishwarya Rai BachchanAmitabh BachchanRajinikanthKatrina KaifShah Rukh KhanDilip KumarLata MangeshkarAyushmann KhurranaFarida JalalYo Yo Honey Singh

Edited By

Sunita

Sunita is News Editor at Jagbani.