FacebookTwitterg+Mail

ਇੰਟਰਨੈੱਟ 'ਤੇ ਵਾਇਰਲ ਹੋ ਰਿਹੈ ਸੰਜੇ ਦੱਤ ਦੀ ਬੇਟੀ ਦਾ ਬੋਲਡ ਅੰਦਾਜ਼, ਕੀ ਤੁਸੀਂ ਦੇਖਿਆ?

trishala dutt bold pics
15 May, 2018 04:43:23 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਸੰਜੇ ਦੱਤ ਦੀ ਬੇਟੀ ਤ੍ਰਿਸ਼ਾਲਾ ਦੱਤ ਨੇ ਭਾਵੇਂ ਹੀ ਬਾਲੀਵੁੱਡ 'ਚ ਐਂਟਰੀ ਨਹੀਂ ਕੀਤੀ ਹੈ ਪਰ ਉਸ ਦੀ ਪ੍ਰਸਿੱਧੀ ਸੋਸ਼ਲ ਮੀਡੀਆ 'ਤੇ ਕਿਸੇ ਸਟਾਰ ਤੋਂ ਘੱਟ ਨਹੀਂ ਹੈ। ਹਾਲ ਹੀ 'ਚ ਤ੍ਰਿਸ਼ਾਲਾ ਦੱਤ ਨੇ ਸਮਰ ਲੁੱਕ ਦੀ ਇਕ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਇਹ ਤਸਵੀਰ ਵਾਇਰਲ ਹੋ ਗਈ ਹੈ। ਉਸ ਨੇ ਤਸਵੀਰ ਨਾਲ ਕੈਪਸ਼ਨ ਲਿਖੀ ਹੈ, 'I️ can’t wait for summer ☀️'
Punjabi Bollywood Tadka
ਤ੍ਰਿਸ਼ਾਲਾ ਦੀ ਇਸ ਬੋਲਡ ਤਸਵੀਰ ਨੇ ਸੰਜੇ ਦੱਤ ਦੀ ਸਾਬਕਾ ਪਤਨੀ ਰਿਆ ਪਿੱਲਈ ਵੀ ਇੰਪ੍ਰੈੱਸ ਨਜ਼ਰ ਆ ਰਹੀ ਹੈ। ਉਸ ਨੇ ਤਸਵੀਰ 'ਤੇ ਕੁਮੈਂਟ ਕਰਦਿਆਂ ਖੁਸ਼ੀ ਜ਼ਾਹਿਰ ਕੀਤੀ ਹੈ।
Punjabi Bollywood Tadka
ਬਾਲੀਵੁੱਡ ਤੋਂ ਦੂਰ ਰਹਿੰਦਿਆਂ ਵੀ ਤ੍ਰਿਸ਼ਾਲਾ ਇੰਡਸਟਰੀ 'ਚ ਛਾਈ ਰਹਿੰਦੀ ਹੈ। ਆਪਣੀ ਬੋਲਡ ਲੁੱਕ ਦੀਆਂ ਤਸਵੀਰਾਂ ਨੂੰ ਲੈ ਕੇ ਤ੍ਰਿਸ਼ਾਲਾ ਅਕਸਰ ਚਰਚਾ 'ਚ ਰਹਿੰਦੀ ਹੈ।
Punjabi Bollywood Tadka
ਤ੍ਰਿਸ਼ਾਲਾ ਨੇ ਨਵੀਂ ਪੋਸਟ 'ਚ ਬਿਕਨੀ 'ਤੇ ਟਰਾਂਸਪੇਰੈਂਟ ਕਫਤਾਨ ਪਹਿਨਿਆ ਹੈ। ਸੰਜੇ ਦੱਤ ਦੀ ਬੇਟੀ ਦੀ ਬਾਲੀਵੁੱਡ ਐਂਟਰੀ ਦਾ ਸਾਰੇ ਇੰਤਜ਼ਾਰ ਕਰ ਰਹੇ ਹਨ ਪਰ ਇਸ ਐਂਟਰੀ 'ਤੇ ਉਸ ਦੇ ਪਿਤਾ ਸੰਜੇ ਨੇ ਰੋਕ ਲਗਾ ਰੱਖੀ ਹੈ।
Punjabi Bollywood Tadka
ਸੰਜੇ ਦੱਤ ਨੇ ਇਕ ਇੰਟਰਵਿਊ 'ਚ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਤ੍ਰਿਸ਼ਾਲਾ ਐਕਟਿੰਗ ਇੰਡਸਟਰੀ ਦਾ ਡਰੀਮ ਦੇਖ ਰਹੀ ਹੈ ਪਰ ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੀ ਬੇਟੀ ਬਾਲੀਵੁੱਡ 'ਚ ਆਏ।
Punjabi Bollywood Tadka
ਦੱਸਣਯੋਗ ਹੈ ਕਿ ਤ੍ਰਿਸ਼ਾਲਾ ਸੰਜੇ ਦੱਤ ਦੀ ਪਹਿਲੀ ਪਤਨੀ ਰਿਚਾ ਸ਼ਰਮਾ ਦੀ ਬੇਟੀ ਹੈ, ਜੋ ਕਿ ਵਿਦੇਸ਼ ਆਪਣੇ ਨਾਨਾ-ਨਾਨੀ ਨਾਲ ਰਹਿੰਦੀ ਹੈ।


Tags: Trishala Dutt Sanjay Dutt Bold Pics Instagram

Edited By

Rahul Singh

Rahul Singh is News Editor at Jagbani.