FacebookTwitterg+Mail

ਬੈਕ ਜਿਊਲਰੀ ਅਤੇ ਰਿਅਲ ਫਲਾਵਰ ਹੇਅਰ ਸਟਾਈਲ ਦਾ ਵਧਦਾ ਕ੍ਰੇਜ਼

fashion
07 June, 2019 03:47:09 PM

ਨਵੀਂ ਦਿੱਲੀ— ਵਿਆਹ, ਫੰਕਸ਼ਨ 'ਚ ਸਟਾਈਲਿਸ਼ ਦਿੱਖਣ ਲਈ ਲੜਕੀਆਂ ਆਪਣੇ ਜਿਊਲਰੀ ਤੋਂ ਲੈ ਕੇ ਹੇਅਰ ਡਿਜ਼ਾਈਨਸ ਤਕ ਸਾਰਾ ਕੁਝ ਪਰਫੈਕਟ ਹੀ ਚੁਣਦੀਆਂ ਹਨ। ਅੱਜ ਲੜਕੀਆਂ 'ਚ ਬੈਕ ਜਿਊਲਰੀ ਅਤੇ ਰਿਅਲ ਫਲਾਵਰ ਹੇਅਰ ਸਟਾਈਲ ਦਾ ਬਹੁਤ ਕ੍ਰੇਜ਼ ਹੈ।

Punjabi Bollywood Tadka
ਸਿੰਪਲ ਜਿਹੀ ਆਊਟਫਿਟ 'ਚ ਵੀ ਖੂਬਸੂਰਤ ਦਿੱਖਣ ਲਈ ਉਹ ਬੈਕ ਜਿਊਲਰੀ ਕੈਰੀ ਕਰ ਰਹੀਆਂ ਹਨ। ਜੇ ਤੁਸੀਂ ਵੀ ਆਪਣੇ ਲਈ ਬੈਕ ਜਿਊਲਰੀ ਡਿਜ਼ਾਈਨਸ ਲੱਭ ਰਹੀ ਹੋ ਤਾਂ ਇੱਥੋਂ ਆਈਡਿਆ ਲੈ ਸਕਦੀ ਹੋ।

Punjabi Bollywood Tadka
ਵਾਲਾਂ ਨੂੰ ਥੋੜ੍ਹਾ ਜਿਹਾ ਸਟਾਈਲਿਸ਼ ਲੁੱਕ ਦੇਣ ਲਈ ਰਿਅਲ ਫਲਾਵਰ ਹੇਅਰ ਸਟਾਈਲ ਟ੍ਰਾਈ ਕਰ ਸਕਦੀ ਹੋ।

Punjabi Bollywood Tadka
ਵਾਲਾਂ 'ਤੇ ਲੱਗੇ ਰਿਅਲ ਫਲਾਵਰ ਦੇਖਣ 'ਚ ਬਹੁਤ ਹੀ ਖੂਬਸੂਰਤ ਲੱਗਦੇ ਹਨ। ਇੱਥੇ ਦੇਖੋ ਫਲਾਵਰ ਹੇਅਰ ਸਟਾਈਲ ਦੀਆਂ ਤਸਵੀਰਾਂ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Wedding Function Stylish ਵਿਆਹਫੰਕਸ਼ਨ ਸਟਾਈਲਿਸ਼

About The Author

manju bala

manju bala is content editor at Punjab Kesari