FacebookTwitterg+Mail

ਅੰਮ੍ਰਿਤਸਰ ਰੇਲ ਹਾਦਸਾ : ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਜਤਾਇਆ ਦੁੱਖ

amritsar accident bollywood actress alia bhatt expresses sadness
20 October, 2018 04:53:22 PM

ਮੁੰਬਈ— ਪੰਜਾਬ 'ਚ ਹੋਏ ਵੱਡੇ ਰੇਲ ਹਾਦਸੇ ਨੇ ਪੂਰੇ ਦੇਸ਼ ਨੂੰ ਗੰਮਗੀਨ ਕਰ ਦਿੱਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਪ੍ਰਧਾਨ ਮੰਤਰੀ ਤਕ ਸਭ ਨੇ ਸੋਗ ਪ੍ਰਗਟ ਕੀਤਾ ਹੈ। ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਵੀ ਇਸ 'ਤੇ ਡੂੰਘਾ ਦਰਦ ਪ੍ਰਗਟ ਕੀਤਾ। ਉਨ੍ਹਾਂ ਨੇ ਇਕ ਟਵੀਟ ਰਾਹੀਂ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਅੰਮ੍ਰਿਤਸਰ ਟਰੇਨ ਹਾਦਸਾ ਬੇਹੱਦ ਦੁਖਦਾਈ ਤੇ ਦਿਲ ਨੂੰ ਝਿੰਜੋੜ ਦੇਣ ਵਾਲੀ ਘਟਨਾ ਹੈ।

The #AmritsarTrainAccident is heartbreaking! Terrible terrible thing to have happened..This is just another example our extremely poor attitude towards caution and safety.. Prayers for all those suffering 🙏🙏🙏🙏🙏

— Alia Bhatt (@aliaa08) October 20, 2018

Tags: Amritsar Accident Bollywood Alia Bhatt ਅੰਮ੍ਰਿਤਸਰ ਹਾਦਸਾ ਬਾਲੀਵੁੱਡ ਆਲੀਆ ਭੱਟ

Edited By

Sanjeev

Sanjeev is News Editor at Jagbani.