ਨਵੀਂ ਦਿੱਲੀ (ਬਿਊਰੋ) — ਮਹਾਰਾਸ਼ਟਰ 'ਚ ਵਿਧਾਨ ਸਭਾ ਸੀਟਾਂ ਲਈ ਵੋਟਿੰਗ ਜਾਰੀ ਹੈ। ਮਹਾਰਾਸ਼ਟਰ ਦੀਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ-ਸ਼ਿਵਸੈਨਾ ਦੀ ਕਾਂਗਰਸ-ਐੱਨ. ਸੀ. ਪੀ. ਗਠਬੰਧਨ ਨਾਲ ਟੱਕਰ ਹੈ। ਇਸੇ ਦੌਰਾਨ ਬਾਲੀਵੁੱਡ ਸੈਲੀਬ੍ਰਿਟੀਜ਼ ਵੀ ਵੋਟਿੰਗ ਲਈ ਪੋਲਿੰਗ ਬੂਥ 'ਤੇ ਨਜ਼ਰ ਆ ਰਹੇ ਹਨ। ਇਸ ਦੌਰਾਨ ਆਮਿਰ ਖਾਨ ਨੇ ਵੋਟ ਪਾਈ। ਇਸ ਤੋਂ ਇਲਾਵਾ ਐਕਟਰ ਤੇ ਯੂਪੀ ਦੇ ਗੋਰਖਪੁਰ ਤੋਂ ਭਾਜਪਾ ਸਾਂਸਦ ਰਵੀ ਕਿਸ਼ਨ ਨੇ ਵੀ ਵੋਟ ਪਾਈ।

ਫਿਲਮਕਾਰ ਕੁਣਾਲ ਕੋਹਲੀ

ਆਮਿਰ ਖਾਨ ਦੀ ਪਤਨੀ ਕਿਰਨ ਰਾਓ

ਅਦਾਕਾਰਾ ਲਾਰਾ ਦੱਤਾ ਨੇ ਪਤੀ ਮਹੇਸ਼ੀ ਭੂਪਤੀ ਨਾਲ ਵੋਟ ਪਾਈ

ਅਦਾਕਾਰਾ ਪਦਮਿਨੀ ਕੋਲਹਾਪੁਰੇ

ਸ਼ੁਭਾ ਖੋਟੇ ਨੇ ਅੰਧੇਰੀ ਵੈਸਟ ਚੋਣ ਖੇਤਰ 'ਚ ਵੋਟ ਪਾਈ

ਸੰਜੇ ਦੱਤ ਦੀ ਭੈਣ ਪ੍ਰਿਯਾ ਦੱਤ ਨੇ ਪਤੀ ਨਾਲ ਵੋਟ ਪਾਈ



