FacebookTwitterg+Mail

ਅਮਿਤਾਭ, ਸ਼ਾਹਰੁਖ, ਆਮਿਰ ਸਮੇਤ ਇਨ੍ਹਾਂ ਬਾਲੀਵੁੱਡ ਸਟਾਰਜ਼ ਨੇ ਸੋਸ਼ਲ ਮੀਡੀਆ ਰਾਹੀਂ ਕੱਢੇ ਦੇਸ਼ਭਗਤੀ ਦੇ ਸੁਰ

bollywood stars wish 70th independence day
15 August, 2017 11:03:06 AM


ਨਵੀਂ ਦਿੱਲੀ— 15 ਅਗਸਤ ਨੂੰ ਬਾਲੀਵੁੱਡ ਸਿਤਾਰਿਆਂ ਦਾ ਦੇਸ਼ ਪ੍ਰੇਮ ਵੀ ਟਵਿਟਰ 'ਤੇ ਦਿਖਿਆ। ਸਾਰੇ ਸਿਤਾਰਿਆਂ ਨੇ ਸੋਸ਼ਲ ਮੀਡੀਆ 'ਤੇ ਆਜ਼ਾਦੀ ਦਿਹਾੜੇ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਅਮਿਤਾਭ ਬੱਚਨ ਨੇ ਤਿਰੰਗੇ ਨੂੰ ਸਲਾਮੀ ਦਿੰਦੇ ਹੋਏ ਇਕ ਵੀਡੀਓ ਨਾਲ ਜੈ ਹਿੰਦ ਲਿਖ ਕੇ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਹਨ। ਅਮਿਤਾਭ ਤੋਂ ਇਲਾਵਾ ਸ਼ਾਹਰੁਖ ਖਾਨ, ਆਮਿਰ ਖਾਨ ਨੇ ਵੀ ਅਨੌਖੇ ਢੰਗ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਆਜ਼ਾਦੀ ਦਿਹਾੜੇ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ।

 

 


ਮੀਕਾ ਨੇ ਵੀ ਦੇਸ਼ ਨੂੰ 70ਵੇਂ ਆਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ ਹੈ—


ਸੁਸ਼ਮਿਤਾ ਸੇਨ ਨੇ ਵੀ ਆਜ਼ਾਦੀ ਦਿਹਾੜੇ ਨੂੰ ਇੰਝ ਵਿਸ਼ ਕੀਤਾ—


'ਏਅਰਲਿਫਟ' 'ਚ ਨਜ਼ਰ ਆ ਚੁੱਕੀ ਨਿਮਰਤ ਕੌਰ ਨੇ ਵੀ ਆਜ਼ਾਦੀ ਦਿਹਾੜੇ ਦਾ ਵਧਾਈ ਸੰਦੇਸ਼ ਇਸ ਤਰ੍ਹਾਂ ਦਿੱਤਾ—


ਅਨੁਪਮ ਖੇਰ ਨੇ ਕਾਫੀ ਅਨੌਖੇ ਤਰੀਕੇ ਨਾਲ ਆਜ਼ਾਦੀ ਦਿਹਾੜਾ ਵਿਸ਼ ਕੀਤਾ—


ਫਰਹਾਨ ਅਖਤਰ ਨੇ ਇਸ ਟਵੀਟ ਦੇ ਨਾਲ ਆਜ਼ਾਦੀ ਦਿਹਾੜੇ ਵਿਸ਼ ਕੀਤਾ—


ਉਭਰਦੇ ਐਕਟਰ  ਵਿਕੀ ਕੌਸ਼ਲ ਨੇ ਆਜ਼ਾਦੀ ਦਿਹਾੜੇ ਦੀ ਇੰਝ ਦਿੱਤੀ ਵਧਾਈ—

 


Tags: Bollywood starsWish70th Independence dayAmitabh ਟਵਿਟਰ ਆਜ਼ਾਦੀ ਦਿਹਾੜੇਅਮਿਤਾਭ ਬੱਚਨ