FacebookTwitterg+Mail

ਮੀਕਾ ਸਿੰਘ ਨੇ ਕੀਤਾ ਰਾਮ ਰਹੀਮ ਦਾ ਸਮਰਥਨ, ਇਸ ਗਾਇਕਾ ਨੇ ਖੂਬ ਲਾਈ ਫਟਕਾਰ

dera sacha sauda
27 August, 2017 10:41:26 AM

ਮੁੰਬਈ— ਬਾਲੀਵੁੱਡ ਦੇ ਮਸ਼ਹੂਰ ਮੀਕਾ ਸਿੰਘ ਨੂੰ ਡੇਰਾ ਸੱਚਾ ਸੌਦਾ ਰਾਮ ਰਹੀਮ ਲਈ ਟਵਿਟਰ 'ਤੇ ਆਪਣਾ ਪਿਆਰ ਦਿਖਾਉਣਾ ਭਾਰੀ ਪੈ ਗਿਆ। ਉਨ੍ਹਾਂ ਨੇ ਸਾਧਵੀ ਨਾਲ ਰੇਪ ਕੇਸ 'ਚ ਦੋਸ਼ੀ ਰਾਮ ਰਹੀਮ 'ਤੇ ਫੈਸਲਾ ਆਉਣ ਤੋਂ ਪਹਿਲਾ ਉਨ੍ਹਾਂ ਦੇ ਸਮਰਥਨ 'ਚ ਇਕ ਟਵੀਟ ਕੀਤਾ।

Punjabi Bollywood Tadka

ਇਸ ਟਵੀਟ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਆਲੋਚਨਾ ਹੋਣ ਲੱਗੀ। ਗਾਇਕਾ ਸੋਨਾ ਮੋਹਾਪਾਤਰਾ ਨੇ ਮੀਕਾ ਸਿੰਘ ਨੂੰ ਟਵੀਟ ਕੀਤਾ ਹੈ। 

Punjabi Bollywood Tadka


ਮੀਕਾ ਨੇ ਲਿਖਿਆ ਸੀ, 'ਮੇਰੀ ਸ਼ੁੱਭਕਾਮਨਵਾਂ ਤੁਹਾਡੇ ਨਾਲ ਹਨ। ਮੈਂ ਉਮੀਦ ਕਰਦਾ ਹਾਂ ਕਿ ਕੋਰਟ ਸਹੀ ਫੈਸਲਾ ਲੇਣਗੇ। ਸਭ ਤੋਂ ਚੰਗੀ ਇਹ ਹੈ ਕਿ ਉਹ ਸਮੇਂ 'ਤੇ ਕੋਰਟ ਪਹੁੰਚ ਗਏ ਸੀ।'

Punjabi Bollywood Tadka
ਉਨ੍ਹਾਂ ਦੇ ਇਸ ਟਵੀਟ 'ਤੇ ਸੋਨਾ ਮੋਹਾਪਾਤਰਾ ਨੇ ਲਿਖਿਆ, 'ਵਾਹ ਜੀ ਵਾਹ ਮੀਕਾ ਜੀ, ਤੁਸੀਂ ਕਿੰਨੇ ਚੰਗੇ ਦੋਸਤ ਹੋ!'


Tags: Bollywood CelebritySona MohapatraDera Sacha SaudaGurmeet Ram Rahim SinghMika Singhਡੇਰਾ ਸੱਚਾ ਸੌਦਾ ਗੁਰਮੀਤ ਰਾਮ ਰਹੀਮਮੀਕਾ ਸਿੰਘਸੋਨਾ ਮੋਹਾਪਾਤਰਾ