FacebookTwitterg+Mail

ਬੇਟੀ ਦੀ ਮੰਗਣੀ 'ਚ ਨੀਤਾ ਅੰਬਾਨੀ ਨੇ ਕੀਤਾ ਡਾਂਸ, ਇਨ੍ਹਾਂ ਹਸਤੀਆਂ ਨੇ ਦਿੱਤਾ ਨਵੇਂ ਜੋੜੇ ਨੂੰ ਆਸ਼ੀਰਵਾਦ

esha ambani and anand piramal engaged
08 May, 2018 12:01:29 PM

ਮੁੰਬਈ —  7 ਮਈ ਸੋਮਵਾਰ ਦੇ ਦਿਨ ਦੇਸ਼ ਦੋ ਵੱਡੇ ਘਰਾਣਿਆਂ ਦੀ ਦੋਸਤੀ ਰਿਸ਼ਤੇਦਾਰੀ ਵਿਚ ਬਦਲ ਗਈ। ਅੰਬਾਨੀ ਪਰਿਵਾਰ ਦੀ ਬੇਟੀ ਈਸ਼ਾ ਅੰਬਾਨੀ ਅਤੇ ਅਜੈ ਪਿਰਾਮਲ ਦੇ ਬੇਟੇ ਆਨੰਦ ਪਿਰਾਮਲ ਦੀ ਮੰਗਣੀ ਹੋ ਗਈ। ਮੰਗਣੀ ਵਿਚ ਕ੍ਰਿਕਟ ਤੋਂ ਲੈ ਕੇ ਬਾਲੀਵੁੱਡ ਤੱਕ ਦੀਆਂ ਮਸ਼ਹੂਰ ਹਸਤੀਆਂ ਨੇ ਨਵੇਂ ਜੋੜੇ ਨੂੰ ਆਸ਼ੀਰਵਾਦ ਦਿੱਤਾ।

Punjabi Bollywood Tadka

ਆਪਣੀ ਬੇਟੀ ਦੀ ਮੰਗਣੀ ਦੀ ਖੁਸ਼ੀ 'ਚ ਨੀਤਾ ਅੰਬਾਨੀ ਨੇ ਡਾਂਸ ਖੁਦ ਵੀ ਅਤੇ ਆਪਣੀ ਬੇਟੀ ਨਾਲ ਵੀ ਡਾਂਸ ਕੀਤਾ।

 

 

 
Gol Dhana Function

My Fav Moments #LoveYou #MOM You Best ❤😍🙏

Posted by Isha Ambani on Monday, May 7, 2018

 

ਇਸ ਮੌਕੇ ਪੂਰਾ ਪਰਿਵਾਰ ਮਹਿਮਾਨਾਂ ਦੇ ਸਵਾਗਤ ਵਿਚ ਲੱਗਾ ਰਿਹਾ। ਈਸ਼ਾ ਦੀ ਮਾਤਾ ਨੀਤਾ ਅੰਬਾਨੀ ਖੁਦ ਮਹਿਮਾਨਾਂ ਦੇ ਸਨਮਾਨ ਵਿਚ ਆਪਣੇ ਹੱਥ ਜੋੜ ਕੇ ਖੜ੍ਹੀ ਦਿਖੀ।

Punjabi Bollywood Tadka
ਮੁਕੇਸ਼ ਅੰਬਾਨੀ ਦੇ ਛੋਟੇ ਭਰਾ ਅਨਿਲ ਅੰਬਾਨੀ, ਪਤਨੀ ਟੀਨਾ ਅੰਬਾਨੀ ਅਤੇ ਬੱਚਿਆਂ ਨਾਲ ਭਤੀਜੀ ਨੂੰ ਆਸ਼ੀਰਵਾਦ ਦੇਣ ਲਈ ਪਹੁੰਚੇ। ਇਸ ਖੁਸ਼ੀ ਦੇ ਮੌਕੇ 'ਤੇ ਛੋਟੇ ਭਰਾ ਅਨਿਲ ਅਤੇ ਵੱਡੇ ਭਰਾ ਮੁਕੇਸ਼ ਵਿਚਕਾਰ ਪਿਆਰ ਵੀ ਦਿਖਾਈ ਦਿੱਤਾ। ਦੋਵੇਂ ਭਰਾ ਇਕ ਦੂਸਰੇ ਨਾਲ ਖੜ੍ਹੇ ਦਿਖੇ।

Punjabi Bollywood Tadka
ਮਸ਼ਹੂਰ ਕ੍ਰਿਕੇਟਰ ਸਚਿਨ ਤੇਂਦੁਲਕਰ ਵੀ ਈਸ਼ਾ ਅਤੇ ਆਨੰਦ ਨੂੰ ਅਸੀਸਾਂ ਦੇਣ ਲਈ ਮੁਕੇਸ਼ ਅੰਬਾਨੀ ਦੇ ਘਰ ਪਹੁੰਚੇ।

Punjabi Bollywood Tadka
ਇਸ ਸਮਾਰੋਹ ਵਿਚ ਆਮਿਰ ਖਾਨ ਪਹੁੰਚ ਕੇ ਕਾਫੀ ਖੁਸ਼ ਦਿਖਾਈ ਦੇ ਰਹੇ ਸਨ।

Punjabi Bollywood Tadka
ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਖਾਨ ਵੀ ਆਪਣੀ ਪਤਨੀ ਗੌਰੀ ਨਾਲ ਸਮਾਗਮ ਵਿਚ ਪਹੁੰਚੇ।

Punjabi Bollywood Tadka
ਕਈ ਫਿਲਮਾਂ ਨਾਲ ਆਪਣੀ ਪਛਾਣ ਬਣਾ ਚੁੱਕੇ ਰਣਬੀਰ ਕਪੂਰ ਵੀ ਅੰਬਾਨੀ ਹਾਊਸ ਪਹੁੰਚੇ।

Punjabi Bollywood Tadka
ਕਰਣ ਜੌਹਰ ਵੀ ਖਾਸ ਤੌਰ 'ਤੇ ਸਮਾਗਮ ਵਿਚ ਬੱਚਿਆਂ ਨੂੰ ਅਸੀਸਾਂ ਦੇਣ ਲਈ ਪਹੁੰਚੇ। 
Punjabi Bollywood Tadka
ਮੰਗਣੀ ਦੇ ਸ਼ਗਨ ਦਾ ਜ਼ਰੂਰੀ ਸਮਾਨ ਲੈ ਜਾਂਦੇ ਲੋਕ।
Punjabi Bollywood Tadka
ਟੀਨਾ,ਨੀਤਾ ਅਤੇ ਅਨਿਲ ਅੰਬਾਨੀ ਸਮੇਤ ਪਰਿਵਾਰ ਦੇ ਹੋਰ ਮੈਂਬਰ।

Punjabi Bollywood Tadka


Tags: Isha Ambani Anand Pirmal Manganiਈਸ਼ਾ ਅੰਬਾਨੀਆਨੰਦ ਪਿਰਾਮਲਮੰਗਣੀ

Edited By

Harinder Kaur

Harinder Kaur is News Editor at Jagbani.