FacebookTwitterg+Mail

ਮੋਦੀ ਦੇ ਰਾਹ 'ਤੇ ਚੱਲਦਿਆਂ ਸਲਮਾਨ ਦੇ ਇਸ ਸਹਿ-ਅਦਾਕਾਰ ਨੇ ਕੀਤਾ ਨੇਕ ਕੰਮ, ਚਾਰੇ ਪਾਸੇ ਹੋ ਰਿਹੈ ਵਾਹ ਬਈ ਵਾਹ!!

randeep hooda
06 September, 2017 03:42:46 PM

ਮੁੰਬਈ— ਗਣਪਤੀ ਵਿਸਰਜਨ ਤੋਂ ਬਾਅਦ ਮੁੰਬਈ ਦੇ ਜੁਹੂ ਬੀਚ ਨੂੰ ਸਾਫ ਕਰਨ ਦਾ ਜ਼ਿੰਮਾ ਉਠਾਉਂਦੇ ਹੋਏ ਬਾਲੀਵੁੱਡ ਐਕਟਰ ਰਣਦੀਪ ਹੁੱਡਾ ਜੁਹੂ ਬੀਚ 'ਤੇ ਆਪਣੀ ਟੀਮ ਦੇ ਨਾਲ ਸਾਫ ਸਫਾਈ ਕਰਨ ਪੁੱਜੇ।

Punjabi Bollywood Tadka

ਇੱਥੇ ਉਹ ਆਪਣੀ ਟੀਮ ਦੇ ਨਾਲ ਆਏ ਅਤੇ ਸਾਫ ਸਫਾਈ ਦਾ ਕੰਮ ਸ਼ੁਰੂ ਕੀਤਾ। ਬੀਚ 'ਤੇ ਕਚਰੇ ਦਾ ਢੇਰ ਸਾਰਾ ਮਲਬਾ ਇੱਕਠਾ ਹੋ ਗਿਆ ਸੀ, ਜਿਸ ਨੂੰ ਸਾਫ ਕਰਨ 'ਚ ਕਾਫੀ ਸਮਾਂ ਲੱਗ ਗਿਆ।

Punjabi Bollywood Tadka

ਉਨ੍ਹਾਂ ਨੇ ਆਪਣੀ ਟੀਮ ਨਾਲ ਘੰਟਿਆਂ ਤੱਕ ਇੱਥੇ ਕੰਮ ਕੀਤਾ ਅਤੇ ਸਖਤ ਮਿਹਨਤ ਨਾਲ ਬੀਚ ਨੂੰ ਇਕ ਵਾਰ ਫਿਰ ਤੋਂ ਸਾਫ ਕੀਤਾ।

Punjabi Bollywood Tadka

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੇ ਸਵੱਛ ਭਾਰਤ ਮੁਹਿੰਮ ਨੂੰ ਸਹਿਯੋਗ ਦਿੰਦੇ ਹੋਏ ਰਣਦੀਪ ਨੇ ਇਕ ਆਦਰਸ਼ ਨਾਗਰਿਕ ਹੋਣ ਦੀ ਮਿਸਾਲ ਪੇਸ਼ ਕੀਤੀ।

Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka


Tags: Randeep hoodaMumbai juhu beachGanesh visarjanBollywood celebrityਗਣਪਤੀ ਵਿਸਰਜਨਰਣਦੀਪ ਹੁੱਡਾ