FacebookTwitterg+Mail

ਸੜਕ ਹਾਦਸੇ 'ਚ ਜ਼ਖਮੀ ਹੋਈ ਮਾਸਟਰ ਸਲੀਮ ਦੀ ਟੀਮ

saleem team injured in a road accident
25 December, 2017 01:58:25 PM

ਕਰਨਾਲ (ਬਿਊਰੋ)— ਪ੍ਰਸਿੱਧ ਪੰਜਾਬੀ ਗਾਇਕ ਮਾਸਟਰ ਸਲੀਮ ਦੀ ਟੀਮ ਦਾ ਕਰਨਾਲ ਹਾਈਵੇ 'ਤੇ ਨੀਲੋਖੇੜੀ ਦੇ ਨਜ਼ਦੀਕ ਐਕਸੀਡੈਂਟ ਹੋ ਗਿਆ। ਮਾਸਟਰ ਸਲੀਮ ਦੀ ਟੀਮ ਟੈਂਪੂ ਟਰੈਵਲਰ 'ਚ ਜਾ ਰਹੀ ਸੀ, ਜਿਹੜਾ ਟਰੱਕ ਨਾਲ ਟਕਰਾ ਗਿਆ।
Punjabi Bollywood Tadka
ਹਾਦਸੇ 'ਚ ਡਰਾਈਵਰ ਸਮੇਤ ਮਾਸਟਰ ਸਲੀਮ ਦੀ ਆਰਕੈਸਟਰਾ ਟੀਮ ਦੇ 3-4 ਲੋਕ ਜ਼ਖਮੀ ਹੋ ਗਏ ਹਨ। ਜ਼ਖਮੀਆਂ ਨੂੰ ਪਾਰਕ ਹਸਪਤਾਲ ਲਿਜਾਇਆ ਗਿਆ, ਜਿਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।​​​​​​​


Tags: Master Saleem Park Hospital Accident Karnal Highway