FacebookTwitterg+Mail

ਸਿਦੀਕੀ ਦੀ ਪਾਰਟੀ 'ਚ ਸਲਮਾਨ ਨੇ ਪ੍ਰੇਮਿਕਾ ਨਾਲ ਕੀਤੀ ਸ਼ਿਰਕਤ, ਕਈ ਹੋਰ ਸਟਾਰਸ ਵੀ ਆਏ ਨਜ਼ਰ

salman attend baba siddique s iftar party
25 June, 2017 02:05:07 PM

ਮੁੰਬਈ— ਬਾਲੀਵੁੱਡ ਦੇ ਦੋ ਵੱਡੇ ਸੁਪਰਸਟਾਰ ਸਲਮਾਨ ਖਾਨ ਅਤੇ ਸ਼ਾਹਰੁਖ ਖਾਨ ਬੀਤੀ ਸ਼ਾਮ ਕਾਂਗਰਸ ਨੇਤਾ ਬਾਬਾ ਸਿਦੀਕੀ ਦੀ ਇਫਤਾਰ ਪਾਰਟੀ 'ਚ ਨਜ਼ਰ ਆਏ। ਇਸ ਤੋਂ ਇਲਾਵਾ ਇਸ ਚ ਵੱਡੇ ਅਤੇ ਛੋਟੇ ਪਰਦੇ ਦੇ ਕਈ ਸਿਤਾਰੇ ਨਜ਼ਰ ਆਏ।

Punjabi Bollywood Tadka

ਹਰ ਸਾਲ ਦੀ ਤਰ੍ਹਾਂ ਸਲਮਾਨ ਖਾਨ ਵੀ ਇਸ ਪਾਰਟੀ 'ਚ ਮੌਜੂਦ ਰਹੇ। ਬਾਬਾ ਸਿਦੀਕੀ ਨਾਲ ਸਲਮਾਨ ਖਾਨ ਪਾਰਟੀ 'ਚ ਸਲਮਾਨ ਦੀ ਪ੍ਰੇਮਿਕਾ ਯੂਲੀਆ ਵੰਤੂਰ ਵੀ ਪਹੁੰਚੀ। ਇਸ ਪਾਰਟੀ 'ਚ ਬਾਬਾ ਸਿਦੀਕੀ ਨਾਲ ਸ਼ਾਹਰੁਖ ਖਾਨ ਵੀ ਬੈਠੇ ਨਜ਼ਰ ਆਏ।

Punjabi Bollywood Tadka

ਦੋਵੇਂ ਭਰਾ ਸਲਮਾਨ ਖਾਨ ਅਤੇ ਸੋਹੇਲ ਖਾਨ ਨੇ ਵੀ ਪਾਰਟੀ 'ਚ ਸ਼ਿਰਕਤ ਕੀਤੀ । ਇਸ ਨਾਲ ਹੀ ਸਲਮਾਨ ਸੋਹੇਲ ਦੇ ਪਾਪਾ ਸਲੀਮ ਖਾਨ ਵੀ ਇਸ ਪਾਰਟੀ 'ਚ ਮੌਜੂਦ ਰਹੇ।

Punjabi Bollywood Tadka

ਸਲਮਾਨ ਖਾਨ ਦੀ ਭੈਣ ਅਪ੍ਰਿਤਾ ਖਾਨ ਸ਼ਰਮਾ ਅਤੇ ਉਨ੍ਹਾਂ ਦਾ ਬੇਟਾ ਅਹਿਲ ਸ਼ਰਮਾ ਵੀ ਪਾਰਟੀ 'ਚ ਦਿਖੇ।

Punjabi Bollywood Tadka

ਯੂਲੀਆ ਵੰਤੂਰ ਦੇ ਨਾਲ ਨਾਲ ਪ੍ਰਿਟੀ ਜਿੰਟਾ ਵੀ ਇਸ ਪਾਰਟੀ 'ਚ ਸ਼ਾਮਲ ਹੋਈ। ਅਤੁਲ ਅਗਨੀਹੋਤਰੀ, ਅਲਵੀਰਾ ਅਗਨੀਹੋਤਰੀ ਅਤੇ ਯੂਲੀਆ ਵੰਤੂਰ ਵੀ ਇੱਕਠੇ ਇਸ ਪਾਰਟੀ 'ਚ ਨਜ਼ਰ ਆਏ।

Punjabi Bollywood Tadka
ਹਾਲ ਹੀ 'ਚ ਰਿਲੀਜ਼ ਹੋਈ 'ਟਿਊਬਲਾਈਟ' ਦੇ ਨਿਰਦੇਸ਼ਕ ਕਬੀਰ ਖਾਨ ਵੀ ਆਪਣੀ ਪਤਨੀ ਮਿਨੀ ਮਾਥੂਰ ਨਾਲ ਇਸ ਪਾਰਟੀ 'ਚ ਮੌਜੂਦ ਰਹੇ।

Punjabi Bollywood Tadka

'ਟਿਊਬਲਾਈਟ' ਦੇ ਚਾਈਲਡ ਆਰਟਿਸਟ 'ਮੇਟਿਨ ਰੇ ਤੇਂਗੂ' ਵੀ ਇਸ ਪਾਰਟੀ 'ਚ ਕਾਫੀ ਕਿਊਟ ਨਜ਼ਰ ਆ ਰਹੇ ਸੀ। ਗੁਰਮੀਤ ਚੌਧਰੀ, ਸੋਨੂ ਸੂਦ,ਮਨੀਸ਼ ਪਾਲ, ਆਰਤੀ ਸਿੰਘ ਅਤੇ ਅਯਾਜ ਖਾਨ ਨਾਲ ਅੱਬਾਸ ਮਸਤਾਨ ਨੇ ਇਸ ਪਾਰਟੀ 'ਚ ਪਹੁੰਚੇ। ਦੱਸ ਦੇਈਏ ਕਿ ਬਾਲੀਵੁੱਡ ਦੀਆਂ ਹਸਤੀਆਂ ਨਾਲ-ਨਾਲ ਛੋਟੇ ਪਰਦੇ ਦੇ ਸਿਤਾਰੇ ਵੀ ਇਸ ਪਾਰਟੀ 'ਚ ਸ਼ਾਮਿਲ ਹੋਏ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Shah Rukh KhanSalman KhanCongress leader Baba SiddiqueIftar partyTubelightਬਾਬਾ ਸਿਦੀਕੀਇਫਤਾਰ ਪਾਰਟੀ