FacebookTwitterg+Mail

ਚੀਨੀ ਫਰਮ ਟਾਪ ਕਰਮਚਾਰੀ ਨੂੰ ਦੇਵੇਗੀ 'ਪੋਰਨ ਸਟਾਰ' ਨਾਲ ਇਕ ਰਾਤ ਬਿਤਾਉਣ ਦਾ ਅਨੋਖਾ 'ਬੋਨਸ'

tech security firm
03 September, 2018 01:42:38 PM

ਲੰਡਨ (ਬਿਊਰੋ)— ਇਕ ਤਕਨੀਕੀ ਸੁਰੱਖਿਆ ਕੰਪਨੀ ਆਪਣੇ 'ਇੰਪਲਾਈ ਆਫ ਦਿ ਈਅਰ' ਨੂੰ ਇਕ ਨਾ ਭੁੱਲਣ ਵਾਲਾ ਬੋਨਸ ਦੇਣ ਜਾ ਰਹੀ ਹੈ। ਦਰਅਸਲ 'ਕਿਉਹੂ 360' ਨਾਂ ਦੀ ਇਕ ਚੀਨੀ ਕੰਪਨੀ ਆਪਣੇ 'ਇੰਪਲਾਈ ਆਫ ਦਿ ਈਅਰ' ਨੂੰ 'ਪੋਰਨ ਸਟਾਰ ਨਾਲ ਇਕ ਰਾਤ' ਬਿਤਾਉਣ ਦਾ ਬੋਨਸ ਦੇਣ ਜਾ ਰਹੀ ਹੈ। ਇਕ ਪਾਸੇ ਜਿੱਥੇ ਕੰਪਨੀਆਂ ਆਪਣੇ ਮਿਹਨਤੀ ਕਰਮਚਾਰੀਆਂ ਨੂੰ ਸਾਲ ਦੇ ਅੰਤ 'ਤੇ ਕੈਸ਼ ਬੋਨਸ ਜਾਂ ਵਾਊਚਰ ਦਿੰਦੀਆਂ ਹਨ, ਉੱਥੇ ਚੀਨੀ ਕੰਪਨੀ 'ਕਿਉਹੂ 360' ਨੂੰ ਇਹ ਸਹੀ ਨਹੀਂ ਲੱਗਾ।

Punjabi Bollywood Tadka

ਮਿਲੀ ਜਾਣਕਾਰੀ ਮੁਤਾਬਕ ਚੀਨੀ ਕੰਪਨੀ 'ਕਿਉਹੂ 360' ਨਵੇਂ ਸਾਲ 'ਤੇ ਆਪਣੇ 'ਇੰਪਲਾਈ ਆਫ ਦਿ ਈਅਰ' ਨੂੰ ਮਸ਼ਹੂਰ ਚੀਨੀ ਪੋਰਨ ਸਟਾਰ 'ਜੂਲੀਆ' ਨਾਲ ਰਾਤ ਬਿਤਾਉਣ ਦਾ ਬੋਨਸ ਦੇ ਰਹੀ ਹੈ। ਇਸ ਦੇ ਨਾਲ ਹੀ ਕੰਪਨੀ ਨੇ ਚੁਆਇਸ ਵੀ ਦਿੱਤੀ ਹੈ ਕਿ ਕਰਮਚਾਰੀ 5 ਦਿਨਾਂ ਦਾ ਬਾਲੀ ਟ੍ਰਿਪ ਜਾਂ ਪੌਰਸ਼ ਵੀ ਲੈ ਸਕਦਾ ਹੈ।

Punjabi Bollywood Tadka


Tags: Porn Star Employee Bonus Tech Security FirmChinese firmJulia

Edited By

Chanda Verma

Chanda Verma is News Editor at Jagbani.