FacebookTwitterg+Mail

ਪੰਜਾਬ ਦੇ ਇਨ੍ਹਾਂ ਕਲਾਕਾਰਾਂ ਨੇ ਵੀ ਚੁਣੇ ਆਪਣੇ 'ਸਿਆਸੀ ਸਿਤਾਰੇ', ਪਾਈ ਵੋਟ

lok sabha 2019 sardar sohi
19 May, 2019 06:11:59 PM

ਜਲੰਧਰ (ਬਿਊਰੋ) — ਪੰਜਾਬ 'ਚ 7ਵੇਂ ਗੇੜ ਦੀਆਂ ਲੋਕ ਸਭਾ ਚੋਣਾਂ ਲਈ ਵੋਟਿੰਗ ਅੱਜ ਸਵੇਰੇ 7 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ ਅਤੇ ਸ਼ਾਮ ਦੇ 6 ਵਜੇ ਤੱਕ ਵੋਟਿੰਗ ਜ਼ਾਰੀ ਰਹੇਗੀ। ਜਿਥੇ ਆਮ ਜਨਤਾ ਅਤੇ ਉਮੀਦਵਾਰ ਆਪਣੀ ਵੋਟ ਦਾ ਇਸਤੇਮਾਲ ਕਰ ਰਹੇ ਹਨ, ਉਥੇ ਹੀ ਆਪਣੇ ਦਮਦਾਰ ਕਿਰਦਾਰਾਂ ਨਾਲ ਪੰਜਾਬੀ ਫਿਲਮ ਇੰਡਸਟਰੀ 'ਚ ਖਾਸ ਪਛਾਣ ਬਣਾਉਣ ਵਾਲੇ ਪੰਜਾਬੀ ਅਦਾਕਾਰ ਸਰਦਾਰ ਸੋਹੀ ਨੇ ਆਪਣੇ ਵੋਟ ਦਾ ਇਸਤੇਮਾਲ ਕੀਤਾ।

Punjabi Bollywood Tadka

ਸਰਦਾਰ ਸੋਹੀ ਨੇ ਲੁਧਿਆਣਾ ਦੇ ਈਸ਼ਾ ਨਗਰ ਤੋਂ ਵੋਟ ਪਾਈ ਹੈ।

Punjabi Bollywood Tadka

ਉੱਘੇ ਅਦਾਕਾਰ ਤੇ ਪੰਜਾਬੀ ਗਾਇਕੀ ਨਾਲ ਨਿਮਾਣਾ ਖੱਟਣ ਵਾਲੇ ਕਰਮਜੀਤ ਅਨਮੋਲ ਨੇ ਚੰਡੀਗੜ੍ਹ, ਮੋਹਾਲੀ ਤੋਂ ਆਪਣੇ ਕੀਮਤੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ। ਉਹ ਅੱਜ ਸਵੇਰੇ ਹੀ ਆਪਣੇ ਨੇੜੇ ਬੂਥ 'ਚ ਵੋਟ ਪਾ ਕੇ ਆਏ।

Punjabi Bollywood Tadka
ਇਸ ਤੋਂ ਇਲਾਵਾ ਪੰਜਾਬੀ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਨੇ ਚਮਕੌਰ ਸਾਹਿਬ ਤੋਂ ਆਪਣੇ ਵੋਟ ਦਾ ਇਸਤੇਮਾਲ ਕੀਤਾ।

Punjabi Bollywood Tadka

ਪੰਜਾਬੀ ਗਾਇਕ ਤੋਂ ਅਦਾਕਾਰ ਬਣੇ ਕੁਲਵਿੰਦਰ ਬਿੱਲਾ ਨੇ ਵੀ ਬਠਿੰਡਾ ਹਲਕੇ ਤੋਂ ਆਪਣੀ ਵੋਟ ਪੋਲ ਕੀਤੀ।

Punjabi Bollywood Tadka

ਰੁਪਿੰਦਰ ਰੂਪੀ ਨੇ ਸੰਗਰੂਰ ਤੋਂ ਆਪਣੇ ਕੀਮਤੀ ਵੋਟ ਦੀ ਵਰਤੋ ਕੀਤੀ।

Punjabi Bollywood Tadka
ਪੰਜਾਬੀ ਲੋਕ ਗਾਇਕਾ ਗੁਰਮੀਤ ਬਾਵਾ ਨੇ ਹਲਕਾ ਅੰਮ੍ਰਿਤਸਰ ਤੋਂ ਆਪਣੇ ਪਤੀ ਕਿਰਪਾਲ ਸਿੰਘ ਬਾਵਾ ਨਾਲ ਵੋਟ ਪਾਈ। 

Punjabi Bollywood Tadka
ਪੰਜਾਬੀ ਅਦਾਕਾਰ ਅਰਵਿੰਦਰ ਭੱਟੀ ਨੇ ਅੰਮ੍ਰਿਤਸਰ ਤੋਂ ਵੋਟ ਪਾਈ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

ਕਾਮੇਡੀਅਨ ਅਦਾਕਾਰ ਜਸਵਿੰਦਰ ਭੱਲਾ

Punjabi Bollywood Tadka

ਬੰਟੀ ਬੈਂਸ

Punjabi Bollywood Tadka

ਪੰਜਾਬੀ ਗਾਇਕ ਹਰਜੀਤ ਹਰਮਨ ਨੇ ਨਾਭਾ ਦੇ ਪਿੰਡ ਦੋਦਾ 'ਚ ਭੁਗਤਾਈ ਵੋਟ ਅਤੇ ਲੋਕਾਂ ਨੂੰ ਵੋਟ ਦਾ ਇਸਤੇਮਾਲ ਕਰਨ ਦੀ ਕੀਤੀ ਅਪੀਲ।

Punjabi Bollywood Tadka

ਇਸ ਤੋਂ ਇਲਾਵਾ ਹਰਜੀਤ ਹਰਮਨ ਨੇ ਲੜਾਈ ਝਗੜਿਆਂ ਤੋਂ ਉੱਪਰ ਉੱਠ ਕੇ ਲੋਕਾਂ ਨੂੰ ਵੋਟ ਪਾਉਣ ਲਈ ਕਿਹਾ।

Punjabi Bollywood Tadka

ਬਨਿੰਦਰ ਬੰਨੀ

Punjabi Bollywood Tadka

ਰਵਿੰਦਰ ਗਰੇਵਾਲ

Punjabi Bollywood Tadkaਪੰਜਾਬੀ ਗਾਇਕ ਤੇ ਅਦਾਕਾਰ ਜੱਸੀ ਗਿੱਲ ਵੋਟ ਪਾਉਣ ਤੋਂ ਬਾਅਦ

Punjabi Bollywood Tadka
ਸਤਪਾਲ ਮੱਲ੍ਹੀ ਤੇ ਗੋਲਡੀ ਕਾਹਲੋਂ

Punjabi Bollywood Tadka

ਮਿਸੇਜ ਇੰਡੀਆ ਰੁਚੀ ਨਰੂਲਾ ਨੇ ਵੀ ਆਪਣੇ ਵੋਟ ਦਾ ਜੀ. ਸੀ. ਜੀ. ਕਾਲਜ 'ਚ ਇਸਤੇਮਾਲ ਕੀਤਾ।

Punjabi Bollywood Tadkaਪੰਜਾਬੀ ਗਾਇਕ ਫਿਰੋਜ਼ ਖਾਨ ਆਪਣੀ ਪਤਨੀ ਨਾਲ ਵੋਟ ਪਾ ਕੇ ਆਉਂਦੇ ਹੋਏ।

Punjabi Bollywood Tadkaਮਰਹੂਮ ਜਸਪਾਲ ਭੱਟੀ ਦੀ ਪਤਨੀ ਸਵਿਤਾ ਭੱਟੀ ਵੋਟ ਪਾਉਣ ਤੋਂ ਬਾਅਦ

Punjabi Bollywood Tadkaਪੰਜਾਬੀ ਮਾਡਲ ਤੇ ਅਦਾਕਾਰਾ ਦਿਲਜੋਤ ਵੋਟ ਪਾਉਣ ਤੋਂ ਬਾਅਦ ਸਿਆਹੀ ਦਾ ਨਿਸ਼ਾਨ ਦਿਖਾਉਂਦੇ ਹੋਏ

Punjabi Bollywood Tadkaਗੁਲ ਪਨਾਂਗ

Punjabi Bollywood Tadka

ਹਾਰਬੀ ਸੰਘਾ


Tags: Sardar SohiPolling BoothVoteKaramjit AnmolGurpreet Kaur Bhangu​​​​​​​Harjit Harman0Punjabi CelebrityBanninder BanniRavinder GrewalHarby SanghaJassie GillGul PanaagBunty BainsDesi Crew

Edited By

Sunita

Sunita is News Editor at Jagbani.