FacebookTwitterg+Mail

ਪੰਜਾਬ ਦੇ ਸੰਨੀ ਹਿੰਦੁਸਤਾਨੀ ਨੇ ਜਿੱਤਿਆ Indian Idol-11 ਦਾ ਖਿਤਾਬ

sunny hindustani won the indian idol 11
24 February, 2020 12:03:56 AM

ਮੁੰਬਈ— ਪੰਜਾਬ ਦੇ ਬਠਿੰਡਾ ਸ਼ਹਿਰ ਦੇ ਰਹਿਣ ਵਾਲੇ ਸੰਨੀ ਨੇ ਇੰਡੀਅਨ ਆਈਡਲ-11 ਦਾ ਖਿਤਾਬ ਜਿੱਤ ਲਿਆ ਹੈ। ਐਤਵਾਰ ਇੰਡੀਅਨ ਆਈਡਲ-11 ਦਾ ਗ੍ਰੈਂਡ ਫਿਨਾਲੇ ਸੀ, ਜਿਸ ਦਾ ਜੇਤੂ ਸੰਨੀ ਹਿੰਦੁਸਤਾਨੀ ਬਣਿਆ। ਇਸ ਤੋਂ ਇਲਾਵਾ ਰੋਹਿਤ ਰੌਤ ਨੇ ਦੁਸਰਾ ਅਤੇ ਅਨਕੋਨਾ ਮੁਖਰਜੀ ਨੇ ਤੀਸਰਾ ਸਥਾਨ ਹਾਸਲ ਕੀਤਾ।


Tags: ਸੰਨੀ ਹਿੰਦੁਸਤਾਨੀ ਜਿੱਤਿਆ ਇੰਡੀਅਨ ਆਈਡਲ-11 Indian Idol-11 Victory Sunny hindustani

About The Author

KamalJeet Singh

KamalJeet Singh is content editor at Punjab Kesari