FacebookTwitterg+Mail

ਵਿਰਾਟ-ਅਨੁਸ਼ਕਾ ਨੇ ਸ਼੍ਰੀਲੰਕਾ 'ਚ ਮਿਲ ਕੇ ਕੀਤਾ ਅਜਿਹਾ ਕੰਮ, ਤਸਵੀਰ ਹੋ ਗਈ ਵਾਇਰਲ

anushka sharma
20 August, 2017 11:18:42 AM

ਨਵੀਂ ਦਿੱਲੀ— ਭਾਰਤੀ ਕ੍ਰਿਕਟਰ ਦਾ ਕਪਤਾਨ ਵਿਰਾਟ ਕੋਹਲੀ ਅਤੇ ਬਾਲੀਵੁੱਡ ਦੀ ਅਦਾਕਾਰਾ ਅਨੁਸ਼ਕਾ ਸ਼ਰਮਾ ਜਦੋਂ ਵੀ ਇਕੱਠੇ ਨਜ਼ਰ ਆਉਂਦੇ ਹਨ, ਉਨ੍ਹਾਂ ਦੇ ਫੈਨਜ਼ ਆਹ ਭਰਦੇ ਰਹਿ ਜਾਂਦੇ ਹਨ। ਇੱਕ ਵਾਰ ਫਿਰ ਤੋਂ ਇਹ ਕਪੱਲ ਹੱਥ ਵਿੱਚ ਹੱਥ ਲਏ ਇਕੱਠੇ ਨਜ਼ਰ ਆਏ ਪਰ ਇਸ ਵਾਰ ਇਹ ਸ਼੍ਰੀਲੰਕਾ ਵਿੱਚ ਫਲਾਂਟ ਕਰਦੇ ਨਜ਼ਰ ਆਏ।

Punjabi Bollywood Tadka

ਇਸ ਟਾਈਮ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਵਿੱਚ ਕੁਆਲੀਟੀ ਟਾਈਮ ਸਪੈਂਡ ਕਰ ਰਹੇ ਹਨ। ਟਵਿੱਟਰ 'ਤੇ ਇਨ੍ਹਾਂ ਦੇ ਫੈਨਜ਼ ਪੇਜ਼ 'ਤੇ ਸ਼੍ਰੀਲੰਕਾ ਵਿੱਚ ਪਲਾਂਟ ਲਗਾਉਂਦੇ, ਇਸ ਪਿਆਰੇ ਕਪੱਲ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।


ਦੱਸ ਦੇਈਏ ਕਿ ਵਿਰਾਟ ਨੂੰ ਮਿਲਣ ਦੇ ਲਈ ਅਨੁਸ਼ਕਾ ਸ਼੍ਰੀਲੰਕਾ ਦੇ ਕੈਂਡੀ ਸ਼ਹਿਰ ਪਹੁੰਚੀ ਹੈ, ਜਿੱਥੇ ਟੀਮ ਇੰਡੀਆ ਵਨਡੇ ਸੀਰੀਜ਼ ਦੀ ਤਿਆਰੀ ਦੇ ਲਈ ਰੁੱਕੀ ਹੋਈ ਸੀ। ਇਸ ਦੌਰਾਨ ਕੁੱਝ ਤਸਵੀਰਾਂ ਸਾਹਮਣੇ ਆਈਆਂ ਹਨ।ਇੱਕ ਤਸਵੀਰ ਵਿੱਚ ਵਿਰਾਟ-ਅਨੁਸ਼ਕਾ ਇਕੱਠੇ ਦਿਖਾਈ ਦੇ ਰਹੇ ਹਨ। ਉਸ ਤਸਵੀਰ ਵਿੱਚ ਟੀਮ ਦੇ ਹੈੱਡ ਕੋਚ ਰਵੀ ਸ਼ਾਸਤਰੀ ਅਤੇ ਕੁੱਝ ਸ਼੍ਰੀਲੰਕਾਈ ਫੈਨਜ਼ ਵੀ ਨਾਲ ਦਿਖਾਈ ਦਿੱਤੇ।ਵਿਰਾਟ ਅਤੇ ਅਨੁਸ਼ਕਾ ਵਨਡੇ ਸੀਰੀਜ਼ ਤੋਂ ਪਹਿਲਾਂ ਇਕੱਠੇ ਸਮਾਂ ਬਿਤਾ ਰਹੇ ਹਨ।ਦੱਸ ਦੇਈਏ ਕਿ ਅਨੁਸ਼ਕਾ ਆਪਣੇ ਬਿਜ਼ੀ ਸ਼ਡਿਊਲ ਤੋਂ ਟਾਈਮ ਕੱਢ ਕੇ ਹਮੇਸ਼ਾ ਵਿਰਾਟ ਨੂੰ ਉਨ੍ਹਾਂ ਦੀ ਕ੍ਰਿਕਟ ਸੀਰੀਜ਼ ਦੇ ਲਈ ਚੀਅਰ ਕਰਨ ਪਹੁੰਚਦੀ ਹੈ।

 


Tags: Bollywood CelebrityAnushka SharmaSri LankaVirat Kohliਅਨੁਸ਼ਕਾ ਸ਼ਰਮਾਵਿਰਾਟ ਕੋਹਲੀਸ਼੍ਰੀਲੰਕਾ