FacebookTwitterg+Mail

ਪਹਿਲੇ ਟੈਸਟ ਮੈਚ 'ਚ ਵਿਰਾਟ ਨੂੰ ਚੀਅਰ ਕਰਦੀ ਦਿਖੀ ਅਨੁਸ਼ਕਾ, ਦੇਖੋ ਤਸਵੀਰਾਂ

anushka sharma and virat kohli
06 January, 2018 09:34:49 AM

ਨਵੀਂ ਦਿੱਲੀ(ਬਿਊਰੋ)— ਪੰਜ ਜਨਵਰੀ ਤੋਂ ਭਾਰਤ ਤੇ ਦੱਖਣੀ ਅਫਰੀਕਾ 'ਚ ਟੈਸਟ ਸੀਰੀਜ਼ ਸ਼ੁਰੂ ਹੋ ਗਈ ਹੈ। ਕੇਪਟਾਊਨ ਦੇ ਨਿਊਲੈਂਡਸ ਸਟੈਂਡ 'ਚ ਅਨੁਸ਼ਕਾ ਸ਼ਰਮਾ ਨੂੰ ਆਪਣੇ ਪਤੀ ਵਿਰਾਟ ਕੋਹਲੀ ਨੂੰ ਚੀਅਰ ਕਰਦੀ ਦਿਖੀ। ਅਨੁਸ਼ਕਾ ਨਾਲ ਸ਼ਿਖਰ ਧਵਨ ਦੀ ਪਤਨੀ ਆਇਸ਼ਾ ਧਵਨ, ਰੋਹਿਤ ਸ਼ਰਮਾ ਦੀ ਪਤਨੀ ਰੀਤਿਕਾ ਸਜਦੇਹ, ਭੁਵਨੇਸ਼ਵਰ ਕੁਮਾਰ ਦੀ ਪਤਨੀ ਨੁਪੂਰ ਨਾਗਰ ਤੇ ਮੁਰਲੀ ਕਾਰਤਿਕ ਦੀ ਪਤਨੀ ਨਿਕਿਤਾ ਵੀ ਬੈਠੀ ਸੀ।

Punjabi Bollywood Tadka

11 ਦਸੰਬਰ ਨੂੰ ਇਟਲੀ ਦੇ ਟਕਸਨੀ 'ਚ ਵਿਆਹ ਤੇ ਅਨੁਸ਼ਕਾ ਨੇ 21 ਦਸੰਬਰ ਨੂੰ ਦਿੱਲੀ ਤੇ 26 ਦਸੰਬਰ ਨੂੰ ਮੁੰਬਈ 'ਚ ਰਿਸੈਪਸ਼ਨ ਪਾਰਟੀ ਕੀਤੀ ਸੀ।

Punjabi Bollywood Tadka

27 ਦਸੰਬਰ ਨੂੰ ਅਨੁਸ਼ਕਾ ਪੂਰੀ ਭਾਰਤੀ ਟੀਮ ਨਾਲ ਦੱਖਣੀ ਅਫਰੀਕਾ ਰਵਾਨਾ ਹੋ ਗਈ ਸੀ।

Punjabi Bollywood Tadka

ਕੇਪਟਾਊਨ ਨਾਲ ਦੋਵਾਂ ਦੀਆਂ ਕਾਫੀ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਉਹ ਸ਼ਾਪਿੰਗ ਤੇ ਡਾਂਸ ਕਰਦੇ ਦਿਖਾਈ ਦਿੱਤੀ।

Punjabi Bollywood Tadka


Tags: Anushka Sharma Virat KohliCape TownShikhar DhawanBhuvneshwar KumarNupur NagarRohit Sharmaਅਨੁਸ਼ਕਾ ਸ਼ਰਮਾ