FacebookTwitterg+Mail

Pics: ਸ਼ੇਰਵਾਨੀ 'ਚ ਵਿਰਾਟ ਤਾਂ ਲਹਿੰਗੇ 'ਚ ਅਨੁਸ਼ਕਾ, ਦੋਵੇਂ ਕਰਨ ਜਾ ਰਹੇ ਹਨ ਵਿਆਹ, ਜਾਣੋ ਕੀ ਹੈ ਸੱਚ!!

anushka sharma and virat kohli add shoot
13 September, 2017 01:03:50 PM

ਮੁੰਬਈ— ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਕ੍ਰਿਕਟਰ ਵਿਰਾਟ ਕੋਹਲੀ ਕਦੀ ਕਿਸੀ ਐਵਾਰਡ 'ਚ ਤਾਂ ਕਦੀ ਘੁੰਮਦੇ ਅਤੇ ਮਸਤੀ ਕਰਦੇ ਨਜ਼ਰ ਆਉਂਦੇ ਹਨ। ਹਾਲ ਹੀ 'ਚ ਤਸਵੀਰਾਂ ਸੋਸ਼ਲ ਮੀਡੀਆ 'ਤੇ ਦੇਖਣ ਨੂੰ ਮਿਲੀਆਂ, ਜਿਸ 'ਚ ਅਨੁਸ਼ਕਾ ਲਹਿੰਗਾ ਪਹਿਨੇ ਤਾਂ ਵਿਰਾਟ ਕੋਹਲੀ ਸ਼ੇਰਵਾਨੀ 'ਚ ਨਜ਼ਰ ਆ ਰਹੇ ਹਨ, ਜਿਸ ਤੋਂ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਦੋਵੇਂ ਵਿਆਹ ਕਰਨ ਜਾ ਰਹੇ ਹਨ ਪਰ ਅਸੀਂ ਇੱਥੇ ਦੱਸ ਦੇਣਾ ਚਾਹੁੰਦੇ ਹਾਂ ਕਿ ਇਕ ਵਾਰ ਫਿਰ ਇਹ ਦੋਵੇਂ ਸਕ੍ਰੀਨ ਸ਼ੇਅਰ ਕਰਦੇ ਦਿਖਾਈ ਦੇਣਗੇ।

Punjabi Bollywood Tadka

ਅਸਲ 'ਚ ਇਹ ਦੋਵੇਂ ਸਿਤਾਰੇ ਇਕ ਐਡ ਸ਼ੂਟ ਕਰ ਰਹੇ ਸਨ। ਉਸੇ ਸੈੱਟ ਦੀਆਂ ਕੁਝ ਤਸਵੀਰਾਂ ਲੀਕ ਹੋਈਆਂ ਹਨ। ਜ਼ਿਕਰਯੋਗ ਹੈ ਕਿ ਵਿਰਾਟ ਪਹਿਲਾਂ ਤੋਂ ਹੀ ਇਸ ਬਰਾਂਡ ਲਈ ਐਡ ਕਰਦੇ ਸਨ ਪਰ ਹੁਣ ਉਨ੍ਹਾਂ ਦੀ ਲੇਡੀ ਲਵ ਅਨੁਸ਼ਕਾ ਵੀ ਉਨ੍ਹਾਂ ਦੇ ਨਾਲ ਦਿਖਾਈ ਦੇਵੇਗੀ। ਇਸ ਖੂਬਸੂਰਤ ਜੋੜੀ ਦੀ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ।

Punjabi Bollywood Tadka Punjabi Bollywood Tadka


Tags: Bollywood celebrityAnushka sharmaVirat kohliAdd shootਅਨੁਸ਼ਕਾ ਸ਼ਰਮਾਵਿਰਾਟ ਕੋਹਲੀ