FacebookTwitterg+Mail

ਮੁੰਬਈ : 'ਵਿਰੁਸ਼ਕਾ' ਦੀ ਰਿਸੈਪਸ਼ਨ ਪਾਰਟੀ 'ਚ ਪਹੁੰਚੇ ਸਿਤਾਰੇ, ਦੇਖੋ ਖਾਸ ਤਸਵੀਰਾਂ

mumbai stars in arushka s reception party see special pictures
27 December, 2017 02:50:54 AM

ਮੁੰਬਈ— ਦਿੱਲੀ ਦੇ ਗ੍ਰੈਂਡ ਰਿਸੈਪਸ਼ਨ ਤੋਂ ਬਾਅਦ ਮੰਗਲਵਾਰ ਨੂੰ ਮੁੰਬਈ ਦੇ ਲੋਅਰ ਪਰੇਲ 'ਚ ਸਥਿਤ ਫੇਮਸ 'ਦ ਸੇਂਟ ਰੇਗਿਸ' ਹੋਟਲ 'ਚ ਅਨੁਸ਼ਕਾ-ਵਿਰਾਟ ਦੀ ਰਿਸੈਪਸ਼ਨ ਪਾਰਟੀ ਹੈ। ਇਸ 'ਚ ਬਾਲੀਵੁੱਡ ਤੇ ਕ੍ਰਿਕਟ ਜਗਤ ਦੇ ਸਿਤਾਰਿਆਂ ਤੋਂ ਇਲਾਵਾ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਣਵੀਸ ਤੇ ਉਸ ਦੇ ਕੈਬਿਨੇਟ ਨਾਲ ਜੁੜੇ ਕਈ ਮੰਤਰੀ, ਬਿਜ਼ਨੈੱਸ ਮੈਨ ਮੁਕੇਸ਼ ਅੰਬਾਨੀ ਸ਼ਾਮਲ ਹੋਣਗੇ। ਲੋਅਰ ਪਰੇਲ 'ਚ ਸਥਿਤ ਇਸ ਹੋਟਲ ਨੂੰ ਦੁਲਹਨ ਦੀ ਤਰ੍ਹਾਂ ਸਜਾਇਆ ਗਿਆ ਹੈ।

Punjabi Bollywood Tadka
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 21 ਦਸੰਬਰ ਨੂੰ 'ਵਿਰੁਸ਼ਕਾ' ਨੇ ਦਿੱਲੀ ਦੇ ਹੋਟਲ ਤਾਜ 'ਚ ਰਿਸੈਪਸ਼ਨ ਪਾਰਟੀ ਦਿੱਤੀ ਸੀ। ਇਸ ਰਿਸੈਪਸ਼ਨ 'ਚ ਘਰ-ਪਰਿਵਾਰ ਦੇ ਲੋਕਾਂ ਦੇ ਨਾਲ ਪ੍ਰਧਾਨ ਮੰਤਰੀ ਮੋਦੀ ਵੀ ਸ਼ਾਮਲ ਹੋਏ ਸਨ। ਮੋਦੀ ਪਾਰਟੀ 'ਚ ਕਰੀਬ 10 ਮਿੰਟ ਰੁਕੇ ਸਨ। ਇਸ ਦੌਰਾਨ ਮੋਦੀ ਨੇ ਇਸ ਜੋੜੀ ਨੂੰ ਸ਼ੁੱਭਕਾਮਨਾਵਾਂ ਤੇ ਗੁਲਾਬ ਦਾ ਗੁਲਦਸਤਾ ਭੇਟ ਕੀਤਾ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: ਦਿੱਲੀ ਦੇ ਗ੍ਰੈਂਡ ਰਿਸੈਪਸ਼ਨDelhis Grand Reception