FacebookTwitterg+Mail

ਜਾਹਨਵੀ ਤੇ ਸੁਹਾਨਾ ਤੋਂ ਘੱਟ ਨਹੀਂ ਇਸ ਕ੍ਰਿਕਟਰ ਦੀ ਬੇਟੀ, ਜਲਦ ਕਰ ਸਕਦੀ ਹੈ ਬਾਲੀਵੁੱਡ 'ਚ ਐਂਟਰੀ

sara tendulkar
30 October, 2017 10:06:39 PM

ਮੁੰਬਈ(ਬਿਊਰੋ)— ਕ੍ਰਿਕਟ ਟੀਮ ਦੇ ਸਭ ਤੋਂ ਗ੍ਰੇਟ ਸਟਾਰ ਸਚਿਨ ਤੇਂਦੁਲਕਰ ਦੇ ਸਾਰੇ ਦੀਵਾਨੇ ਹਨ। ਲੱਖਾਂ ਦੀ ਗਿਣਤੀ 'ਚ ਲੋਕ ਉਸ ਨੂੰ ਪਸੰਦ ਕਰਦੇ ਹਨ। ਸਚਿਨ ਦੀ ਇਕ ਝਲਕ ਪਾਉਣ ਲਈ ਉਨ੍ਹਾਂ ਦੇ ਫੈਨਜ਼ ਬੇਤਾਬ ਰਹਿੰਦੇ ਹਨ। ਆਪਣੀ ਮਿਹਨਤ ਤੇ ਲਗਨ ਨਾਲ ਉਨ੍ਹਾਂ ਨੇ ਇਹ ਮੁਕਾਮ ਹਾਸਲ ਕੀਤਾ ਹੈ।

Punjabi Bollywood Tadka

ਇੰਨਾ ਹੀ ਨਹੀਂ ਹਾਲ ਹੀ 'ਚ ਸਚਿਨ ਦੀ ਜ਼ਿੰਦਗੀ 'ਤੇ ਬਣੀ ਫਿਲਮ 'ਸਚਿਨ-ਦਿ ਅਨਟੋਲਡ ਸਟੋਰੀ' ਨੇ ਬਾਲੀਵੁੱਡ 'ਚ ਚੰਗਾ ਕੰਮ ਕੀਤਾ ਹੈ ਤੇ ਲੋਕਾਂ ਨੇ ਉਨ੍ਹਾਂ ਦੀ ਖੂਬ ਸਰਾਹਨਾ (ਪ੍ਰਸ਼ੰਸਾਂ) ਕੀਤੀ।

Punjabi Bollywood Tadka

ਉਂਝ ਤਾਂ ਸਚਿਨ ਤੋਂ ਇਲਾਵਾ ਉਨ੍ਹਾਂ ਦੀ ਬੇਟੀ ਸਾਰਾ ਤੇਂਦੁਲਕਰ ਵੀ ਇੰਨੀ ਦਿਨੀਂ ਕਾਫੀ ਸੁਰਖੀਆਂ 'ਚ ਛਾਈ ਹੋਈ ਹੈ। ਆਪਣੇ ਪਾਪਾ ਵਾਂਗ ਹੀ ਉਹ ਵੀ ਸੋਸ਼ਲ ਮੀਡੀਆ 'ਤੇ ਕਾਫੀ ਲਾਈਮਲਾਈਟ 'ਚ ਰਹਿੰਦੀ ਹੈ।

Punjabi Bollywood Tadka
ਅਜਿਹਾ ਦੱਸਿਆ ਜਾ ਰਿਹਾ ਹੈ ਕਿ ਸ਼ਾਇਦ ਉਹ ਜਲਦ ਹੀ ਬਾਲੀਵੁੱਡ 'ਚ ਡੈਬਿਊ ਕਰ ਸਕਦੀ ਹੈ। ਖਬਰਾਂ ਦੀ ਮੰਨੀਏ ਤਾਂ ਸਾਰਾ ਆਏ ਦਿਨੀਂ ਮੁਕੇਸ਼ ਅੰਬਾਨੀ ਦੇ ਬੇਟੇ ਨੂੰ ਡੇਟ ਕਰਨ ਵਰਗੀਆਂ ਖਬਰਾਂ ਸੁਰਖੀਆਂ 'ਚ ਹਨ। 

Punjabi Bollywood Tadka
ਦੱਸਣਯੋਗ ਹੈ ਕਿ ਸਾਰਾ ਬੇਹੱਦ ਖੂਬਸੂਰਤ ਹੈ। ਹਰ ਜਗ੍ਹਾ 'ਤੇ ਇਹੀ ਗੱਲ ਹੋ ਰਹੀ ਹੈ ਕਿ ਸਚਿਨ ਦੀ ਬੇਟੀ ਬਾਲੀਵੁੱਡ 'ਚ ਆਉਂਦੀ ਹੈ ਤਾਂ ਵੱਡੇ-ਵੱਡੇ ਸਟਾਰ ਕਿੱਡਜ਼ ਨੂੰ ਕੜੀ ਟੱਕਰ ਦੇ ਸਕਦੀ ਹੈ।

Punjabi Bollywood Tadka

ਸਾਰਾ ਆਪਣੇ ਪਿਤਾ ਦੇ ਬੇਹੱਦ ਨਜ਼ਦੀਕ ਹੈ।

Punjabi Bollywood Tadka

ਉਹ ਬਾਲੀਵੁੱਡ ਆਦਾਕਾਰਾ ਸ਼੍ਰਦੇਵੀ ਦੀ ਬੇਟੀ ਜਾਹਨਵੀ ਕਪੂਰ ਤੇ ਸੈਫ ਅਲੀ ਖਾਨ ਦੀ ਬੇਟੀ ਸਾਰਾ ਆਲੀ ਖਾਨ ਤੋਂ ਇਲਾਵਾ ਸੁਹਾਨਾ ਖਾਨ, ਸਾਕਸ਼ੀ ਚੋਪੜਾ ਸਮੇਤ ਕਈ ਫੇਮ ਕਿੱਡਜ਼ ਸਟਾਰ ਨੂੰ ਪਿਛਾੜ ਰਹੀ ਹੈ।

Punjabi Bollywood Tadka


Tags: Sachin TendulkarSara TendulkarBollywood Entry Suhana KhanJahnavi KapoorSakshi Chopra