ਮੁੰਬਈ— ਅੱਜ ਲਾਡਡਸ 'ਚ ਹੋਣ ਵਾਲੇ ਵੂਮੈਨ ਵਰਲਡ ਕੱਪ ਫਾਈਨਲ ਲਈ ਦੇਸ਼ ਦੀਆਂ ਬੇਟੀਆਂ ਨੇ ਕਮਰ ਕਸ ਲਈ ਹੈ। ਇੰਗਲੈਂਡ ਦੇ ਖਿਲਾਫ ਅੱਜ ਭਾਰਤ ਵੂਮੈਨ ਕ੍ਰਿਕਟ ਟੀਮ ਇਹ ਕੱਪ ਆਪਣੇ ਨਾਂ ਕਰਨ ਲਈ ਉਤਰਨਗੀਆਂ।
ਇਸ ਮੌਕੇ 'ਤੇ ਜਿਥੇ ਦੇਸ਼ਭਰ 'ਚ ਹਵਨ ਹੋ ਰਹੇ ਹਨ ਉਥੇ ਹੀ ਫਿਲਮ ਇੰਡਸਟਰੀ ਨੇ ਟਵਿਟਰ 'ਤੇ ਉਸ ਦੇ ਨਾਂ ਦਾ ਸੰਦੇਸ਼ ਲਿਖਿਆ ਹੈ।
ਦੇਖੋ ਕਿਵੇਂ ਬਾਲੀਵੁੱਡ ਸਿਤਾਰਿਆਂ ਨੇ ਆਪਣੀਆਂ ਸ਼ੁੱਭ ਕਾਮਨਾਵਾਂ ਟੀਮ ਨੂੰ ਦਿੱਤੀਆਂ।