FacebookTwitterg+Mail

B'Day Spl : ਆਮਿਰ ਖਾਨ ਨੂੰ ਲੈ ਕੇ ਇਹ ਹੈ ਸੰਨੀ ਲਿਓਨ ਦੀ ਦਿਲੀ ਇੱਛਾ

happy birthday sunny leone
13 May, 2019 10:11:25 AM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਸੰਨੀ ਲਿਓਨ ਦਾ ਜਨਮ 13 ਮਈ 1981 ਨੂੰ ਕੈਨੇਡਾ 'ਚ ਸਿੱਖ ਪਰਿਵਾਰ 'ਚ ਹੋਇਆ ਸੀ। ਸੰਨੀ ਲਿਓਨ ਦਾ ਪੂਰਾ ਨਾਂ ਕਰਨਜੀਤ ਸਿੰਘ ਵੋਹਰਾ ਹੈ। ਉਸ ਦੀ ਨਿੱਜੀ ਜ਼ਿੰਦਗੀ 'ਤੇ ਬਾਇਓਗ੍ਰਾਫੀ ਵੀ ਬਣ ਚੁੱਕੀ ਹੈ।

   ਸੰਨੀ ਲਿਓਨ ਇਮੇਜ਼ ਐਚਡੀ ਫੋਟੋ ਡਾਊਨਲੋਡ

Punjabi Bollywood Tadka,sunny leone image hd photo wallpaper pics gallery download,ਸੰਨੀ ਲਿਓਨ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ

ਸੰਨੀ ਲਿਓਨ ਦਾ ਜੀਵਨ ਕਈ ਸੰਘਰਸ਼ਾਂ ਨਾਲ ਭਰਿਆ ਹੋਇਆ ਹੈ ਪਰ ਉਸ ਨੇ ਆਪਣੇ ਸਰਲ ਸੁਭਾਅ ਤੇ ਮਿਹਨਤ ਦੇ ਸਦਕਾ ਲੋਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਈ ਹੈ। ਵਿਆਹ ਤੋਂ ਬਾਅਦ ਉਹ ਇਕ ਖੁਸ਼ਹਾਲ ਜੀਵਨ ਜਿਊਂਦੀ ਹੈ ਅਤੇ ਪ੍ਰੋਫੈਸ਼ਨਲ ਫਰੰਟ 'ਤੇ ਵੀ ਖੁਦ ਨੂੰ ਸਥਾਪਿਤ ਕਰ ਚੁੱਕੀ ਹੈ।

Punjabi Bollywood Tadka,sunny leone image hd photo wallpaper pics gallery download,ਸੰਨੀ ਲਿਓਨ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ
ਦੱਸ ਦਈਏ ਕਿ ਸੰਨੀ ਲਿਓਨ ਸ਼ੁਰੂਆਤ 'ਚ ਨਰਸ ਬਣਨਾ ਚਾਹੁੰਦੀ ਸੀ ਪਰ ਹਾਲਾਤ ਕੁਝ ਅਜਿਹੇ ਹੋਏ ਕਿ ਉਸ ਨੂੰ ਐਕਸੋਟਿਕ ਡਾਂਸਰ ਬਣਨਾ ਪਿਆ। ਆਪਣੇ ਦੋਸਤ ਦੀ ਸਲਾਹ 'ਤੇ ਉਸ ਨੇ ਮਾਡਲਿੰਗ ਨੂੰ ਕਰੀਅਰ ਦੇ ਤੌਰ 'ਤੇ ਚੁਣਿਆ। ਉਸ ਦਾ ਪਹਿਲਾ ਸਿਰਫ ਕਰਨਜੀਤ ਕੌਰ ਵੋਹਰਾ ਸੀ ਪਰ ਬਾਅਦ 'ਚ ਉਸ ਨੇ ਕਿਸੇ ਦੀ ਸਲਾਹ 'ਤੇ ਆਪਣਾ ਨਾਂ ਸੰਨੀ ਲਿਓਨੀ ਰੱਖ ਲਿਆ।

   ਸੰਨੀ ਲਿਓਨ ਇਮੇਜ਼ ਗੈਲਰੀ ਡਾਊਨਲੋਡ

Punjabi Bollywood Tadka,sunny leone image hd photo wallpaper pics gallery download,ਸੰਨੀ ਲਿਓਨ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ
ਸਾਲ 2016 'ਚ ਸੰਨੀ ਲਿਓਨ ਨੂੰ ਬੀ. ਬੀ. ਸੀ. ਦੁਆਰਾ ਜਾਰੀ ਕੀਤੀ ਗਈ ਵਿਸ਼ਵ ਦੀ 100 ਸਭ ਤੋਂ ਪ੍ਰਭਾਵਸ਼ਾਲੀ ਮਹਿਲਾਵਾਂ ਦੀ ਲਿਸਟ 'ਚ ਜਗ੍ਹਾ ਮਿਲੀ ਸੀ। ਉਸ ਤੋਂ ਇਲਾਵਾ ਲਿਸਟ 'ਚ 4 ਹੋਰ ਮਹਿਲਾਵਾਂ ਸਨ। ਸਾਲ 2016 'ਚ ਹੀ ਉਹ ਪਹਿਲੀ ਭਾਰਤੀ ਕਲਾਕਾਰ ਬਣੀ ਸੀ, ਜਿਸ ਨੇ ਆਪਣਾ ਖੁਦ ਦਾ ਐਪ ਲਾਂਚ ਕੀਤਾ ਸੀ।

Punjabi Bollywood Tadka,sunny leone image hd photo wallpaper pics gallery download,ਸੰਨੀ ਲਿਓਨ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ
ਦੱਸ ਦਈਏ ਕਿ ਇਕ ਇੰਟਰਵਿਊ ਦੌਰਾਨ ਸੰਨੀ ਲਿਓਨ ਨੇ ਦੱਸਿਆ ਸੀ ਕਿ, ''ਉਹ ਸੁਭਾਅ ਤੋਂ ਕਾਫੀ ਇੰਟਰੋਵਰਟ ਤੇ ਸ਼ਰਮਿਲੀ ਹੈ। ਫਿਲਮ 'ਰਈਸ' ਦੇ ਪ੍ਰਮੋਸ਼ਨ ਦੌਰਾਨ ਉਸ ਨੂੰ ਥੋੜ੍ਹਾ ਖੁੱਲ੍ਹ ਕੇ ਬੋਲਣ ਦਾ ਮੌਕਾ ਮਿਲਿਆ ਸੀ।

   ਸੰਨੀ ਲਿਓਨ ਹੌਟ ਪਿਕਸ ਗੈਲਰੀ

Punjabi Bollywood Tadka,sunny leone image hd photo wallpaper pics gallery download,ਸੰਨੀ ਲਿਓਨ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ

ਸੰਨੀ ਲਿਓਨ ਬਾਲੀਵੁੱਡ ਕਲਾਕਾਰਾਂ ਦੀ ਵੱਡੀ ਪ੍ਰਸ਼ੰਸਕ ਹੈ। ਇਹ ਆਮਿਰ ਖਾਨ ਦੀ ਬਹੁਤ ਵੱਡੀ ਫੈਨ ਹੈ ਅਤੇ ਉਨ੍ਹਾਂ ਨਾਲ ਕੰਮ ਕਰਨ ਦੀ ਇੱਛਾ ਰੱਖਦੀ ਹੈ। ਉਹ ਐਕਟਿੰਗ ਕੋਚ ਤੋਂ ਐਕਟਿੰਗ ਦੇ ਗੁਣ ਸਿੱਖ ਰਹੀ ਹੈ।

Punjabi Bollywood Tadka,sunny leone image hd photo wallpaper pics gallery download,ਸੰਨੀ ਲਿਓਨ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ
ਦੱਸਣਯੋਗ ਹੈ ਕਿ ਸੰਨੀ ਲਿਓਨ ਨੇ ਡੈਨੀਅਲ ਵੈੱਬਰ ਨਾਲ ਵਿਆਹ ਕਰਵਾਇਆ ਹੈ। ਦੋਵਾਂ ਨੇ 20 ਜਨਵਰੀ 2009 'ਚ ਵਿਆਹ ਕਰਵਾਇਆ ਸੀ। ਸੰਨੀ ਲਿਓਨ ਦੇ ਤਿੰਨ ਬੱਚੇ ਹਨ। ਉਸ ਨੇ ਇਕ ਬੇਟੀ ਨੂੰ ਗੋਦ ਲਿਆ ਹੈ ਤੇ ਦੋ ਬੱਚੇ ਉਸ ਨੂੰ ਸੇਰੋਗੇਸੀ ਦੇ ਜ਼ਰੀਏ ਮਿਲੇ।

   ਸੰਨੀ ਲਿਓਨ ਐਚਡੀ ਇਮੇਜ਼ ਵਾਲਪੇਪਰ

Punjabi Bollywood Tadka,sunny leone image hd photo wallpaper pics gallery download,ਸੰਨੀ ਲਿਓਨ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ

ਸੰਨੀ ਲਿਓਨ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਪਰਿਵਾਰ ਨਾਲ ਆਪਣੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। 

Punjabi Bollywood Tadka,sunny leone image hd photo wallpaper pics gallery download,ਸੰਨੀ ਲਿਓਨ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ

Tags: Sunny LeoneHappy BirthdayInstagramAamir KhanBollywood Celebrity

Edited By

Sunita

Sunita is News Editor at Jagbani.