FacebookTwitterg+Mail

B'DAY SPL: ਨਿਊਯਾਰਕ 'ਚ ਅਜਿਹੇ ਸ਼ਾਨਦਾਰ ਤਰੀਕੇ ਨਾਲ ਕੈਟਰੀਨਾ ਸੈਲੀਬ੍ਰੇਟ ਕਰਗੇ ਆਪਣਾ ਬਰਥਡੇ

katrina kaif
16 July, 2017 01:10:40 PM

ਮੁੰਬਈ— ਬਾਲੀਵੁੱਡ ਦੀ ਹੌਟ ਅਦਾਕਾਰਾ ਕੈਟਰੀਨਾ ਕੈਫ ਦਾ ਅੱਜ ਆਪਣਾ 34ਵਾਂ ਜਨਮਦਿਨ ਮਨਾ ਰਹੀ ਹੈ। ਇਸ ਸਾਲ ਉਹ ਆਪਣਾ ਬਰਥਡੇ ਨਿਊਯਾਰਕ ਵਿਚ ਸੈਲੀਬ੍ਰੇਟ ਕਰਨ ਵਾਲੀ ਹੈ। ਨਿਊਯਾਰਕ ਵਿਚ ਹੋ ਰਹੇ 'ਆਈਫਾ ਐਵਾਰਡ 2017' ਵਿਚ ਉਹ ਪਰਫਾਰਮੈਂਸ ਵੀ ਦੇਣ ਵਾਲੀ ਹੈ ਅਤੇ ਨਾਲ ਹੀ ਉਹ ਉੱਥੇ ਹੀ ਆਪਣਾ ਬਰਥਡੇ ਮਨਾਵੇਗੀ। ਦੱਸ ਦੇਈਏ ਕਿ ਕੈਟਰੀਨਾ ਆਪਣਾ ਇਹ ਖਾਸ ਦਿਨ ਕਿਸ ਤਰ੍ਹਾਂ ਮਨਾਉਣ ਵਾਲੀ ਹੈ।

PunjabKesari,ਕੈਟਰੀਨਾ ਕੈਫ ਐੱਚਡੀ ਫ਼ੋਟੋ ਇਮੇਜ਼ ਡਾਊਨਲੋਡ, kaitrina kaif hd pboto image
ਸੂਤਰਾਂ ਮੁਤਾਬਕ ਕੈਟਰੀਨਾ ਆਪਣੇ ਬਰਥਡੇ ਵਾਲੇ ਦਿਨ ਬੀਗ ਐਪਲ ਸ਼ਹਿਰ ਵਿਚ ਰਹੇਗੀ। ਕੈਟਰੀਨਾ ਦਾ ਪਰਿਵਾਰ ਅਤੇ ਉਨ੍ਹਾਂ ਦੇ ਦੋਸਤ ਉਨ੍ਹਾਂ ਦੇ ਬਰਥਡੇ ਨੂੰ ਸੈਲੀਬ੍ਰੇਟ ਕਰਨ ਦੇ ਲਈ ਨਿਊਯਾਰਕ ਪਹੁੰਚ ਰਹੇ ਹਨ। ਬੀਗ ਐਪਲ ਸਿਟੀ ਦੇ ਮੀਟ ਪੈਕਿੰਗ ਵਿੱਚ ਉਹ ਆਪਣੇ ਬਰਥਡੇ ਦੀ ਪਾਰਟੀ ਦੇਵੇਗੀ।

PunjabKesari,ਕੈਟਰੀਨਾ ਕੈਫ ਐੱਚਡੀ ਫ਼ੋਟੋ ਇਮੇਜ਼ ਡਾਊਨਲੋਡ, kaitrina kaif hd pboto image

ਇਹ ਸ਼ਹਿਰ ਆਪਣੀ ਨਾਈਟ ਲਾਈਫ ਦੇ ਲਈ ਜਾਣਿਆ ਜਾਂਦਾ ਹੈ। ਨਿਊਯਾਰਕ ਸ਼ਹਿਰ ਵਿਚ ਕੈਟਰੀਨਾ ਜਦੋਂ ਵੀ ਜਾਂਦੀ ਹੈ, ਤਾਂ ਉਹ ਹਡਸਨ ਸਟ੍ਰੀਟ ਦੇ ਪੈਨਕੇਕ ਖਾਣਾ ਪਸੰਦ ਕਰਦੀ ਹੈ। ਇਸ ਲਈ ਬਰਥਡੇ ਦੇ ਮੈਨਿਊ ਵਿਚ ਇੱਥੇ ਦੇ ਪੈਨਕੇਕਸ ਵੀ ਹੋਣਗੇ।

PunjabKesari,ਕੈਟਰੀਨਾ ਕੈਫ ਐੱਚਡੀ ਫ਼ੋਟੋ ਇਮੇਜ਼ ਡਾਊਨਲੋਡ, kaitrina kaif hd pboto image

ਰਿਸ਼ਤੇਦਾਰਾਂ ਨਾਲ ਲਜ਼ੀਜ਼ ਖਾਣਾ, ਮਿਊਜ਼ਿਕ, ਨਾਈਟ ਆਊਟ, ਡਾਂਸ ਇਸ ਪਾਰਟੀ ਵਿਚ ਖਾਸ ਚੀਜ਼ਾਂ ਹੋਣ ਵਾਲੀਆਂ ਹਨ। ਉੱਥੇ ਹੀ ਦੂਜੇ ਪਾਸੇ ਆਈਫਾ ਐਵਾਰਡ 2017 ਦੇ ਪਹਿਲੇ ਦਿਨ ਦੇ ਸ਼ੋਅ ਮੇਕਰ ਸਲਮਾਨ ਖਾਨ ਅਤੇ ਕੈਟਰੀਨਾ ਦੀ ਜੋੜੀ ਰਹੀ।

ਅਸਲ ਵਿਚ ਆਈਫਾ ਐਵਾਰਡ ਤੋਂ ਪਹਿਲਾਂ ਇਸ ਇਵੈਂਟ ਦੀ ਪ੍ਰੈਸ ਕਾਨਫਰੰਸ ਵਿਚ ਬਾਕੀ ਬਾਲੀਵੁੱਡ ਸਿਤਾਰਿਆਂ ਨਾਲ ਕੈਟਰੀਨਾ ਅਤੇ ਸਲਮਾਨ ਨੇ ਵੀ ਸ਼ਿਰਕਤ ਕੀਤੀ। ਇਵੈਂਟ ਵਿਚ ਸਲਮਾਨ ਨੂੰ ਦੇਖ ਕੇ ਇਹ ਹੀ ਨਜ਼ਰ ਆਇਆ ਕਿ ਉਹ ਕੈਟਰੀਨਾ ਵਿਚ ਇੱਕ ਵਾਰ ਫਿਰ ਖੋਹ ਗਏ ਹਨ।

PunjabKesari,ਕੈਟਰੀਨਾ ਕੈਫ ਐੱਚਡੀ ਫ਼ੋਟੋ ਇਮੇਜ਼ ਡਾਊਨਲੋਡ, kaitrina kaif hd pboto image


Tags: Bollywood CelebrityKatrina KaifBirthdayIIFA Awards 2017 New Yorkਕੈਟਰੀਨਾ ਕੈਫ ਬੀਗ ਐਪਲ ਸਿਟੀ ਫ਼ਿਲਮ ਸਟਾਰ ਜਨਮਦਿਨ

Edited By

Sunita

Sunita is News Editor at Jagbani.