FacebookTwitterg+Mail

ਪਿਤਾ ਨੂੰ ਯਾਦ ਕਰਕੇ ਭਾਵੁਕ ਹੋਈ ਐਸ਼ਵਰਿਆ ਰਾਏ, ਲਿਖਿਆ ਮੈਸੇਜ

krishnaraj rai  s death anniversary
19 March, 2020 04:35:24 PM

ਮੁੰਬਈ(ਬਿਊਰੋ)- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਨੇ ਹਾਲ ਹੀ ਵਿਚ ਆਪਣੇ ਇੰਸਟਾਗ੍ਰਾਮ ’ਤੇ ਪਿਤਾ ਦੀ ਬਰਸੀ ’ਤੇ ਭਾਵੁਕ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਨੇ ਪਿਤਾ ਦੇ ਫੋਟੋ ਫਰੇਮ ਨਾਲ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।

 
 
 
 
 
 
 
 
 
 
 
 
 
 

✨🥰❤️God Bless Always 💖✨

A post shared by AishwaryaRaiBachchan (@aishwaryaraibachchan_arb) on Mar 18, 2020 at 11:11am PDT


ਐਸ਼ਵਰਿਆ ਰਾਏ ਬੱਚਨ ਨੇ ਤਸਵੀਰਾਂ ਨਾਲ ਇਕ ਕੈਪਸ਼ਨ ਵੀ ਲਿਖਿਆ ਹੈ। ਐਸ਼ਵਰਿਆ ਰਾਏ ਨੇ ਲਿਖਿਆ,‘‘ਅਸੀਂ ਆਪਣੇ ਪਿਤਾ ਨੂੰ ਬਹੁਤ ਪਿਆਰ ਕਰਦੇ ਹਾਂ ਤੇ ਅੱਗੇ ਵੀ ਕਰਦੇ ਰਹਾਂਗੇ। ਸਾਡੇ ਗਾਡੀਅਨ ਐਂਜਲ।’’

 
 
 
 
 
 
 
 
 
 
 
 
 
 

✨🥰❤️LOVE YOU OUR DADDYYY- AJJAAA FOREVER AND BEYOND 💖😘Our Guardian Angel Alllllways🥰🤗✨🌈💕✨

A post shared by AishwaryaRaiBachchan (@aishwaryaraibachchan_arb) on Mar 18, 2020 at 6:55am PDT


ਦੱਸ ਦੇਈਏ ਕਿ ਐਸ਼ਵਰਿਆ ਰਾਏ ਦੇ ਪਿਤਾ ਜੀ ਨੇ ਸਾਲ 2017 ’ਚ ਇਸ ਦੁਨੀਆ ਨੂੰ ਅਲਵਿਦਾ ਕਿਹਾ ਸੀ। ਐਸ਼ਵਰਿਆ ਰਾਏ ਦੇ ਪਿਤਾ ਕੈਂਸਰ ਦੀ ਬੀਮਾਰੀ ਨਾਲ ਪੀੜਤ ਸਨ, ਜਿਸ ਦੇ ਚੱਲਦੇ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ।

ਇਹ ਵੀ ਪੜ੍ਹੋ: ਲਗਜ਼ਰੀ ਗੱਡੀਆਂ ਦੇ ਸ਼ੌਕੀਨ ਹਨ ਬਾਲੀਵੁੱਡ ਦੇ ਇਹ ਸਿਤਾਰੇ, ਕਰੋੜਾਂ ’ਚ ਹੈ ਕੀਮਤ

ਇਹ ਵੀ ਪੜ੍ਹੋ: ਕੋਰੋਨਾ ਤੋਂ ਡਰੇ ਅਮਿਤਾਭ, ਕਿਹਾ- ਮੁੰਬਈ ਸ਼ਹਿਰ ਨੂੰ ਇੰਨਾ ਸ਼ਾਂਤ ਪਹਿਲਾਂ ਕਦੇ ਨਹੀਂ ਦੇਖਿਆ


Tags: Aishwarya RaiDeath AnniversaryKrishnaraj RaiInstagramBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari