FacebookTwitterg+Mail

ਲਾਲ ਪਰੀ ਬਣੀ ਮੋਨਿਕਾ ਗਿੱਲ ਦਾ ਦੇਖੋ ਦਿਲਕਸ਼ ਅੰਦਾਜ਼

monica gill photoshoot
03 May, 2019 08:52:33 PM

ਜਲੰਧਰ (ਬਿਊਰੋ)— ਬਾਲੀਵੁੱਡ ਤੇ ਪਾਲੀਵੁੱਡ ਅਦਾਕਾਰਾ ਮੋਨਿਕਾ ਗਿੱਲ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਆਪਣੀਆਂ ਖੂਬਸੂਰਤ ਤਸਵੀਰਾਂ ਆਪਣੇ ਫੈਨਜ਼ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ। ਖੂਬਸੂਰਤ ਤੇ ਦਿਲਕਸ਼ ਅਦਾਕਾਰਾ ਮੋਨਿਕਾ ਗਿੱਲ ਨੇ ਹਾਲ ਹੀ 'ਚ ਗਲਿੰਪਸ ਮੈਗਜ਼ੀਨ ਲਈ ਫੋਟੋਸ਼ੂਟ ਕਰਵਾਇਆ ਹੈ।

   ਮੋਨਿਕਾ ਗਿੱਲ ਇਮੇਜ਼ ਗੈਲਰੀ ਡਾਊਨਲੋਡ

Punjabi Bollywood Tadka,monica gill image hd photo wallpaper pics gallery download,ਮੋਨਿਕਾ ਗਿੱਲ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ ਇਹੀ ਨਹੀਂ ਮੋਨਿਕਾ ਗਲਿੰਪਸ ਮੈਗਜ਼ੀਨ ਦੇ ਕਵਰ ਪੇਜ 'ਤੇ ਵੀ ਨਜ਼ਰ ਆ ਰਹੀ ਹੈ। ਇਸ ਮੈਗਜ਼ੀਨ ਲਈ ਮੋਨਿਕਾ ਨੂੰ ਲਾਲ ਪਰੀ ਬਣਨਾ ਪਿਆ।ਦਰਅਸਲ ਮੋਨਿਕਾ ਨੇ ਮੈਗਜ਼ੀਨ ਲਈ ਖੂਬਸੂਰਤ ਫੋਟੋਸ਼ੂਟ ਕਰਵਾਇਆ ਸੀ, ਜਿਸ 'ਚ ਮੋਨਿਕਾ ਲਾਲ ਰੰਗ ਦੀ ਖੂਬਸੂਰਤ ਡਰੈੱਸ 'ਚ ਨਜ਼ਰ ਆ ਰਹੀ ਹੈ।

   ਮੋਨਿਕਾ ਗਿੱਲ ਇਮੇਜ਼ ਐਚਡੀ ਫੋਟੋ ਵਾਲਪੇਪਰ

Punjabi Bollywood Tadka,monica gill image hd photo wallpaper pics gallery download,ਮੋਨਿਕਾ ਗਿੱਲ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ ਮੋਨਿਕਾ ਦੇ ਇਸ ਫੋਟੋਸ਼ੂਟ ਨੂੰ ਦੇਖ ਉਸ ਦੇ ਫੈਨਜ਼ ਵੀ ਕਾਇਲ ਹੋ ਗਏ ਹਨ, ਜੋ ਕੁਮੈਂਟਸ ਰਾਹੀਂ ਮੋਨਿਕਾ ਨੂੰ ਕੰਪਲੀਮੈਂਟਸ ਦੇ ਰਹੇ ਹਨ।ਮੋਨਿਕਾ ਗਿੱਲ ਨੇ ਬਾਲੀਵੁੱਡ ਤੇ ਪਾਲੀਵੁੱਡ 'ਚ ਆਪਣੀ ਵੱਖਰੀ ਪਛਾਣ ਬਣਾਈ ਹੈ।

   ਮੋਨਿਕਾ ਗਿੱਲ ਹੌਟ ਪਿਕਸ ਗੈਲਰੀ

Punjabi Bollywood Tadka,monica gill image hd photo wallpaper pics gallery download,ਮੋਨਿਕਾ ਗਿੱਲ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ ਬਾਲੀਵੁੱਡ 'ਚ ਮੋਨਿਕਾ ਨੇ 'ਪਲਟਨ' ਤੇ 'ਫਿਰੰਗੀ' ਵਰਗੀਆਂ ਫਿਲਮਾਂ ਕੀਤੀਆਂ ਹਨ, ਉਥੇ ਮੋਨਿਕਾ ਪਾਲੀਵੁੱਡ 'ਚ 'ਅੰਬਰਸਰੀਆ', 'ਕਪਤਾਨ', 'ਸਰਦਾਰ ਜੀ 2' ਤੇ 'ਸਤਿ ਸ੍ਰੀ ਅਕਾਲ ਇੰਗਲੈਂਡ' ਵਰਗੀਆਂ ਚਰਚਿਤ ਫਿਲਮਾਂ ਦਾ ਹਿੱਸਾ ਰਹੀ। ਮੋਨਿਕਾ ਗਿੱਲ ਦੀ ਹਾਲ ਹੀ 'ਚ ਪੰਜਾਬੀ ਫਿਲਮ 'ਯਾਰਾ ਵੇ' ਰਿਲੀਜ਼ ਹੋਈ ਸੀ।

   ਮੋਨਿਕਾ ਗਿੱਲ ਫੋਟੋ ਡਾਊਨਲੋਡ

Punjabi Bollywood Tadka,monica gill image hd photo wallpaper pics gallery download,ਮੋਨਿਕਾ ਗਿੱਲ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ


Tags: Monica GillBollywood ActressFirangiAmbersariyaPaltanKaptaanSardaarji 2Yaara VeMagazine Cover

Edited By

Lakhan

Lakhan is News Editor at Jagbani.