ਮੁੰਬਈ— ਸੋਸ਼ਲ ਮੀਡੀਆ 'ਤੇ ਇਨੀ ਦਿਨੀਂ ਰਸ਼ੀਆ ਦੀ ਇੱਕ ਮਾਡਲ ਕਾਫੀ ਵਾਇਰਲ ਹੋ ਰਹੀ ਹੈ।
ਸਵੇਟਲਾਨਾ ਬਿਲੇਯਾਲੋਵਾ ਨਾਂ ਦੀ ਇਸ ਮਾਡਲ ਦੀਆਂ ਤਸਵੀਰਾਂ ਨੂੰ ਲੋਕ ਖੂਬ ਪਸੰਦ ਕਰ ਰਹੇ ਹਨ, ਜਿਸ ਦੀ ਵਜ੍ਹਾ ਉਸ ਦੀਆਂ ਤਸਵੀਰਾਂ 'ਚ ਤੁਹਾਨੂੰ ਸਾਫ ਨਜ਼ਰ ਆ ਜਾਵੇਗੀ।
ਆਪਣੀ ਹੌਟ ਫਿਗਰ ਕਾਰਨ ਇਸ ਮਾਡਲ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਸਵੇਟਲਾਨਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਲੋਕ ਕਾਫੀ ਪਸੰਦ ਵੀ ਕਰ ਰਹੇ ਹਨ।
ਮਾਡਲ ਸਵੇਟਲਾਨਾ ਜਿੰਨੀ ਖੂਬਸੂਰਤ ਹੈ ਉਨ੍ਹੀ ਹੀ ਹੌਟ ਹੈ। ਸਵੇਟਲਾਨਾ ਆਪਣੇ ਸੋਸ਼ਲ ਅਕਾਊਂਟ 'ਤੇ ਜੁੜੇ ਫੈਨਜ਼ ਨਾਲ ਆਪਣੀਆਂ ਬੋਲਡ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
ਉਸ ਦੀਆਂ ਇਹ ਤਸਵੀਰਾਂ ਫੈਨਜ਼ ਨੂੰ ਖੂਬ ਪਸੰਦ ਆ ਰਹੀਆਂ ਹਨ।
ਅੱਗੇ ਦੇਖੋ ਸਵੇਟਲਾਨਾ ਦੀਆਂ ਕੁਝ ਹੌਟ ਤਸਵੀਰਾਂ, ਜਿਨ੍ਹਾਂ ਨੂੰ ਦੇਖ ਤੁਸੀਂ ਕਹੋਗੇ ... ਸੋ ਹੌਟ!