FacebookTwitterg+Mail

ਯੂ. ਕੇ. ਤੇ ਯੂ. ਐੱਸ. ਏ. ਦੇ ਇਨ੍ਹਾਂ ਥਿਏਟਰਾਂ 'ਚ ਰਿਲੀਜ਼ ਹੋਵੇਗੀ ਫਿਲਮ 'ਊੜਾ ਆੜਾ'

uda aida cinema listing
30 January, 2019 03:07:22 PM

ਜਲੰਧਰ (ਬਿਊਰੋ)— ਪੰਜਾਬੀ ਫਿਲਮ 'ਊੜਾ ਆੜਾ' 1 ਫਰਵਰੀ, 2019 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਤਰਸੇਮ ਜੱਸੜ ਤੇ ਨੀਰੂ ਬਾਜਵਾ ਮੁੱਖ ਭੂਮਿਕਾ ਨਿਭਾਅ ਰਹੇ ਹਨ। ਹਾਲ ਹੀ 'ਚ ਫਿਲਮ ਦੀ ਆਸਟਰੇਲੀਆ ਤੇ ਨਿਊਜ਼ੀਲੈਂਡ ਦੀ ਸਿਨੇਮਾ ਲਿਸਟਿੰਗ ਸਾਹਮਣੇ ਆਈ ਸੀ। ਹੁਣ ਫਿਲਮ ਦੀ ਯੂ. ਕੇ. ਤੇ ਯੂ. ਐੱਸ. ਏ. ਦੀ ਸਿਨੇਮਾ ਲਿਸਟਿੰਗ ਸਾਹਮਣੇ ਆਈ ਹੈ। ਹੇਠ ਲਿਖੀਆਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਯੂ. ਕੇ. ਤੇ ਯੂ. ਐੱਸ. ਏ. ਦੇ ਕਿਨ੍ਹਾਂ ਥਿਏਟਰਾਂ 'ਚ 'ਊੜਾ ਆੜਾ' ਫਿਲਮ ਰਿਲੀਜ਼ ਹੋਣ ਜਾ ਰਹੀ ਹੈ।

'ਊੜਾ ਆੜਾ' ਫਿਲਮ ਦੀ ਯੂ. ਕੇ. ਸਿਨੇਮਾ ਲਿਸਟਿੰਗ—

PunjabKesari, ਊੜਾ ਆੜਾ ਐੱਚਡੀ ਫ਼ੋਟੋ ਇਮੇਜ਼ ਡਾਊਨਲੋਡ,uda aida image

'ਊੜਾ ਆੜਾ' ਫਿਲਮ ਦੀ ਯੂ. ਐੱਸ. ਏ. ਸਿਨੇਮਾ ਲਿਸਟਿੰਗ—

PunjabKesari,ਊੜਾ ਆੜਾ ਐੱਚਡੀ ਫ਼ੋਟੋ ਇਮੇਜ਼ ਡਾਊਨਲੋਡ,uda aida image

ਦੱਸਣਯੋਗ ਹੈ ਕਿ ਫਿਲਮ 'ਊੜਾ ਆੜਾ' ਸ਼ਿਤਿਜ ਚੌਧਰੀ ਨੇ ਡਾਇਰੈਕਟ ਕੀਤੀ ਹੈ ਤੇ ਇਸ ਦੀ ਕਹਾਣੀ ਨਰੇਸ਼ ਕਥੂਰੀਆ ਨੇ ਲਿਖੀ ਹੈ। ਫਿਲਮ ਨੂੰ ਰੁਪਾਲੀ ਗੁਪਤਾ, ਦੀਪਕ ਗੁਪਤਾ, ਸ਼ਿਤਿਜ ਚੌਧਰੀ ਤੇ ਨਰੇਸ਼ ਕਥੂਰੀਆ ਨੇ ਪ੍ਰੋਡਿਊਸ ਕੀਤਾ ਹੈ। ਫਿਲਮ ਦੇ ਵਰਲਡਵਾਈਡ ਡਿਸਟ੍ਰੀਬਿਊਟਰ ਓਮਜੀ ਗਰੁੱਪ ਹਨ।


Tags: Uda Aida Tarsem Jassar Neeru Bajwa Punjabi Cinema Naresh Kathooria ਊੜਾ ਆੜਾ ਪਾਲੀਵੁੱਡ ਸਮਾਚਾਰ

Edited By

Rahul Singh

Rahul Singh is News Editor at Jagbani.